[PR] Gain and Get More Likes and Followers on Instagram.

hi_fi_guru hi_fi_guru

6 posts   457 followers   426 followings

Hi Fi GuRu 

YOU'RE NEVER
FULLY DRESSED
WITHOUT A
#SMILE

#wmk
#naam_yaad_rakhi
#guru

#HAPPY_REPUBLIC_DAY
ਚੱਲਦਾ ਸੀ ਸਿੱਕਾ ਸਾਡਾ
ਸਦੀ ਸੀ ਅਠਾਰਮੀ
ਆਪਣਾਂ ਕਾਨੂੰਨ ਸੀ
ਸਾਡੀ ਆਪਣੀ ਸੀ ਆਰਮੀ
ਦਿੱਲੀ -ਕਸ਼ਮੀਰ ਤੇ ਲਾਹੌਰ
ਓਦੋਂ ਸਾਡਾ ਸੀ
ਕਾਬਲ-ਕੰਧਾਰ ਤੇ ਪਸ਼ੌਰ
ਵੀ ਅਸਾਡਾ ਸੀ
ਲੋਕੀਂ ਹਾਲੇ ਤੱਕ ਨੇ ਗੱਲਾਂ ਕਰਦੇ ਕੇ
ਇੱਕ #ਰਾਜਾ ਦਰਵੇਸ਼ ਹੁੰਦਾ ਸੀ
ਕੀ ਹੋਇਆ ਜੇ ਬੇਘਰ ਹੋਗੇ
ਸਾਡਾ ਵੀ ਕਦੀ ਦੇਸ਼ ਹੁੰਦਾ ਸੀ

ਮਾਂ ਬੋਲੀ ਸਾਡੀ ਓਦੋਂ
ਪੰਜਾਬੀ ਬਰਕਾਰ ਸੀ
ਸ਼ਾਹ ਮਹਮਿੰਦ ਜਿਹਾ ਸਾਡੇ
ਕੋਲ ਕਿੱਸਾਕਾਰ ਸੀ
ਸਿੱਖ ਰੈਜਮੈਂਟ ਚ ਗੋਰੇ
ਸੀਗੇ ਕੰਮ ਕਰਦੇ
ਤੇ ਹਰੀ ਸਿੰਘ ਨਲੂਆ ਉਨਾਂ ਦਾ ਸਰਦਾਰ ਸੀ
ਅਕਾਲੀ ਫ਼ੂਲਾ ਸਿੰਘ ਸਾਹਮਣੇ
ਉਸ ਵੇਲੇ ਮਹਾਰਾਜਾ ਹੱਥਬੰਨ
ਪੇਸ਼ ਹੁੰਦਾ ਸੀ
ਕੀ ਹੋਗਿਆ ਜੇ ਬੇਘਰ ਜਿਹੇ ਹੋਗੇ
ਸਾਡਾ ਵੀ ਕਦੀ ਦੇਸ਼ ਹੁੰਦਾ ਸੀ

ਟਾਇਰ ਪਾਕੇ ਗੱਲ ਵਿੱਚ ਓਧੋੰ
ਸਾੜੇਆ ਨਾਂ ਕੀਸੇ ਨੂੰ
ਝੂਠੇ ਪੁਲਸ ਮੁਕਾਬਲਿਆਂ ਚ ਉਸ ਵੇਲੇ
ਮਾਰਿਆਂ ਨਾਂ ਕੀਸੇ ਨੂੰ
ਹਿੰਦੂ-ਮੁਸਲਮਾਨ-ਸਿੱਖ-ਇਸਾਈ
ਓਦੋਂ ਹੁੰਦੇ ਸੀ
ਅਸਲ ਚ ਉਸ ਵੇਲੇ ਇਹ ਸਭ
ਭਾਈ ਭਾਈ ਓਦੋਂ ਹੁੰਦੇ ਸੀ
ਸਾਡੇ ਰਾਸ਼ਟਰ ਦਾ ਉਸ ਵੇਲੇ
ਪਿੱਤਾ ਦਸਮੇਸ਼ ਹੁੰਦਾ ਸੀ
ਕੀ ਹੋਯਾ ਜੇ ਬੇਘਰ ਹੋਗੇ
ਸਾਡਾ ਵੀ ਕਦੀ ਦੇਸ਼ ਹੁੰਦਾ ਸੀ

ਕੀ ਦੱਸਾਂ #ਸੰਘਇਆ ਸਾਨੂ
ਆਪਣੇ ਹੀ ਖਾ ਗੇ
ਮੰਦਿਰ ਬਚਾਏ ਜੀਨਾਂ ਦੇ
ਓਹ #ਹਰੀਮੰਦਰ ਸਾਡਾ ਢਾਹ ਗੇ
ਪਰ ਆਇਆ ਜਦ ਟੇਮ ਸਾਡਾ ਖ਼ਾਲਸਾ ਖੜਕਾਊ ਫ਼ੇ ਖੰਡੇ ਨੂੰ ⚔⚔
ਇੱਕ ਦਿਂਨ ਫ਼ੇ ਸਾਰੇ ਪਾਸੇ
ਝਲਾਊ ਕੇਸਰੀ ਝੰਡੇ ਨੂੰ
ਸਾਨੂੰ ਲੋੜ ਹੈ ਏਕਤਾ ਦੀ ਪੰਜਾਬੀਓ
ਤਾਂ ਹੀ ਸਾਡਾ ਵੀ ਕਦੀ ਬੇਸ ਹੋਵੇਗਾ
ਜਦ ਕਿਰਪਾ ਹੋਗੀ ਬਾਜ਼ਾਂ ਵਾਲੇ ਦੀ
ਸਾਡਾ ਵੀ ਕਦੀ ਦੇਸ਼ ਹੋਵੇਗਾ 🚩
🙏🙏🙏🙏🙏🙏🙏🙏🙏

ਆਸਮਾਨ ☁ ਤੋ ਉੱਚੀ ਸੋਚ ਹੈ
ਸਾਡੀ ਰੱਬਾ 🙏 ਸਦਾ ਆਵਾਦ ਰਹੇ__

#happy_lohri🔥
#naam_yaad_rakhi
#guru
#wmk

ਮੈ ਹਸਦਾ ਰੋਜ਼ ਰੋਜ਼ ਆਪਣੇ ਦੁਖਾ ਨੂਂ ਲਕੌਣ ਲਈ
ਤੇ ਲੋਕ ਕਹਿਂਦੇ ਕਾਸ ਸਾਡੀ ਜਿਂਦਗੀ ਵੀ ýãđ ਵਰਗੀ ਹੋਵੇ ......#SANDHU#

Most Popular Instagram Hashtags