harpreet__ramgarhia harpreet__ramgarhia

71 posts   10272 followers   436 followings

👉Harpreet Ramgarhia👈  ☝ 📷PHOTOGRAPHY🔭 Fb- HARPREET RAMGARHIA FOLLOW 4 FOLLOW 👇 ਸ਼ੋਕੀਨੀ ਵਿੱਚ ਰਹਿੰਦੇ ਆ , ਸਕੀਮਾਂ ਵਿੱਚ ਨਹੀਂ,,,,👆 ਰੌਬ💪 ਜ਼ਿੰਦਗੀ 'ਚ' ਰੱਖੀਦਾ , ਡਰੀਮਾਂ ਵਿੱਚ ਨਹੀਂ☝

ਬਹੁਤੇ ਲੱਲੇ ਭੱਬਿਆਂ ਦੀ ਲੋੜ ਕੋਈ ਨਾ❌
ਜ਼ਿੰਦਗੀ ਜਿਓਨੇ ਆ ਅਸੂਲ 👆ਇਕ ਤੇ✔......

ਸ਼ੋਕੀਨੀ ਵਿੱਚ ਰਹਿੰਦੇ ਆ..ਸਕੀਮਾਂ ਵਿੱਚ ਨਹੀਂ
ਰੋਹਬ ਜਿੰਦਗੀ 💪 ਚ' ਰੱਖੀ ਦਾ👍ਡਰੀਮਾ ਵਿੱਚ ਨਹੀਂ

ਅਗੇ ਵਧਣ ਲਈ ਮਾੜੇ ਰਾਹ ਵਲ ਨੀ ਤੱਕੀਦਾ,
ਮਨ ਨੂੰ ਨੀਵਾਂ ਤੇ ਸੋਚ ਨੂੰ ਸਦਾ ਉਚਾ ਰੱਖੀਦਾ☝

ਹਿੱਟ ਹੋਣ ਲਈ ਨਾ stunt ਖੇਡੀਏ☝,
ਮਿੱਤਰਾ ਰਾਹ ਨੀ change ਕਰੀਦਾ ਕਿਸੇ ਦੀ ਛਿੱਕ ਤੇ💪

ਪੂਜਦੇ ਨਾ ਗੋਡੇ ਜੀ ਪਖੰਡੀ ਸਾਧ ਦੇ,,,,
ਨਾ ਹੀ ਆਂ ਗੁਲਾਮ ਕਿਸੇ ਸਰਕਾਰ ਦੇ 💪

ਸਰਦਾਰਾਂ ਦੇ ਤਾ ਜਜ਼ਬਾਤਾਂ ਨਾਲ ਫੈਸਲੇ ਹੁੰਦੇ ਆ,
ਦਿਮਾਗ ਨਾਲ ਤਾ ਮਿੱਤਰਾ ਸੌਦੇ ਹੁੰਦੇ ਨੇ।।

ਗੱਲ ਪੱਕੀ ਆਪਾ ਕੁੜੀਆਂ ਨੀ ਛੇੜਦੇ☝
ਉਂਝ 'chakve' ਸ਼ੌਕਾਂ ਨੇ ਪੱਟੇ ਯਾਰ ਨੇ💪

ਚੈੱਕ ਕਰੀ ਇਤਿਹਾਸ ਕਿੰਨੇ ਯਾਰ ਬੰਦੇ ਖਾਸ,
ਕਿੰਨੇ ਪੁੰਨ ਕਿੰਨੇ ਪਾਪ ਬੋਲਦੇ

ਮਿੱਤਰਾ ਸਾਡਾ ਤਾ ਫੱਕਰ ਆ ਸੁਭਾਅ💪
ਨਾ ਡਿਗਣ ਦਾ ਗਮ
ਨਾ ਕਿਸੇ ਗੱਲ ਦੀ ਹਵਾ☝

Most Popular Instagram Hashtags