harmanrattu harmanrattu

130 posts   19124 followers   1333 followings

Harman Rattu (ਹਰਮਨ ਰੱਤੂ) ✳️  ਚੰਗੇ ਆਂ ਜਾਂ ਮੰਦੇ ਆਂ, ਰੱਬਾ ਤੇਰੇ ਬੰਦੇ ਆਂ! Video Director & Film Maker @ Punjabi Industry 🌍 Proud to be ਪੰਜਾਬੀ 👳 INDIAN 🇮🇳 🏠PB 36

ਅਸੀ ਵਖਤ ਵੇਖ ਕਿਰਦਾਰ ਨਹੀ ਬਦਲੇ
ਅਮੀਰੀ ਗਰੀਬੀ ਵੇਖ ਯਾਰ ਨਹੀ ਬਦਲੇ
ਅਸੀ ਸੋਚੇ ਨਹੀ ਯਾਰੀ ਚ ਖੱਟਣੇ ਮੁਨਾਫੇ
ਅਸੀ ਲੋਕਾਂ ਵਾਂਗੂ ਪਲ ਪਲ ਯਾਰ ਨਹੀ ਬਦਲੇ 🙏🏻🙏🏻 #wmk #at #pind #paddikhalsa #pendu #hot #addidas #nike #weather #punjab #punjabi #pb36 #black #old #house #pindawale #door #phagwara #harman #rattu #harmanrattu @harmanrattu

#TiMe ਆਇਆ ਜਦੋਂ ਗੱਲ ਸਿਰੇ ਲਾਵਾਂਗੇ,,
ਚੁੱਪ ਐਵੇਂ ਨਹੀਓਂ ਬੈਠੇ ਵੱਡੀ #GaMe ਪਾਵਾਂਗੇ ..!! 💪🏻 #Cap #black #NY #terrace #walk #evening #time #freetime #free #pb #pb36 #phagwara #city #punjab #punjabi #pind #pendu #chandigarh #jalandhar #ludhiana #napoli #bigthinker #harman #rattu #harmanrattu @harmanrattu

ਇਰਾਦੇ ਮੇਰੇ ਸਾਫ ਹੁੰਦੇਂ ਨੇ..ਇਸੇ ਕਰਕੇ ਅਕਸਰ ਲੋਕ ਮੇਰੇ ਖਿਲਾਫ ਹੁੰਦੇਂ ਨੇ.. 💪🏻🙏🏻 #pubjabi #style #pendu #kurtapajama #kurta #pajama #punjab #phagwara #pind #city #pb36 #pb #chandigarh #jalandhar #ludhiana #filmcity #filmmaker #photoshoot #photography #shoot #parna #soon #hit #bigthinker #armani #gucci #harman #rattu #harmanrattu @harmanrattu

✅ ਸ਼ੌਕੀਨੀ ਪੱਖੋ ਸਿਰਾ ਏ 👌ਰਿਪੋਰਟ ਬੱਲੀਏ, 😉
ਗਰੂਰ😕 ਬਾਜੀਆ ਤੋਂ ਰਹਿੰਦੇ ਦੂਰ ਗੱਭਰੂ🙏🏻🙏🏻 #at #pind #nanihouse #freetime #khap #pind #pendu #punjab#punjabi #shoot #photoshoot #india #photography #manja #tree #khet #nature #jalandhar #pb36 #phagwara #city #sangdhesian #harman #rattu #harmanrattu @harmanrattu

✅ ਏਨਾ ਗੂੜਾ ਪਿਆਰ ਤੇਰੇ ਨਾਲ ਮੈਂ ਪਾ ਲਿਆ
ਆਪਣੇ ਬੇਗਾਨੇ ਕੀ ਮੈਂ ਤਾਂ ਰੱਬ ਵੀ ਭੁਲਾ ਲਿਆ ❤️ #at #work #busy #pb36 #phagwara #city #shoot #punjab #punjabi #pendu #mumbai #time #harman #rattu #harmanrattu @harmanrattu

✅ 👆••ਤੂੰ 👩ਮੇਰੇ ਅਾਲਾ ਮੇੇਰੇ ਅਾਲਾ ਅਾਖਿਅਾ ਕਰੇਗੀ ਅੱਖ😜 ਲੜ੍ਹ ਲੈਣ ਦੇ 😂😂 #vehlijanta #pind #pendu #pb36 #phagwara #city #punjab #punjabi #road #weater #nature #vehlijanta #keepsupporting #team #harman #rattu #harmanrattu @harmanrattu 🙏🏻

✅ Haye kade na rukiyan, Eh jandiyan lehran,
Dhal hi gayiyan,Aithe sikhar dupairan,
Pattjad agge, Godde tek te baagan,
Turr jana jindariye,Chad ke yaadan, 🙏🏻 #old #old #pics #2007 #2011 #2017 #now #timechange #time #change #look #pb36 #phagwara #city #punjab #punjabi #pind #pendu #harman #rattu #harmanrattu @harmanrattu

✅ ਬਹੁਤ ਸੋਚਿਆ ਬਹੁਤ ਦੇਖਿਆ ਬਹੁਤ ਦੇਰ ਤਕ ਪਰਖਿਆ....
ਇਕੱਲਾ ਰਹਿਣਾ ਹੀ ਵਧੀਆ ਹੈ ਪਿਆਰ ਕਰਨ ਨਾਲੋ.... #at #pind #old #pic #summer #photography #photoshoot #pic #sun #blue #yellow #pendu #filmmaker #followforfollow #filmphotography #phagwara #city #pb36 #harmanrattu #harman #rattu @harmanrattu

Most Popular Instagram Hashtags