gurubhullar70 gurubhullar70

745 posts   61,599 followers   266 followings

Bhullar®  📽️ Casting Director # Male and Female Model #BurjShahGroup #model #Subscribe the YouTube channel of @statusupmusic

Hello frnds.. pls my new company #statusUp_music de Chanel nu subscribe kro link story ch.. thnku so much support @rabbipannu

ਪਸੰਦ ਨਹੀੳੁ ਕੰਮ ਜੋ.... ਕਿਰਦਾਰਾ ਦੇ ਖਿਲਾਫ ਨੇ .
ਰੰਗ ਭਾਵੇ ਥੋੜੇ ਪੱਕੇ....ਦਿਲ ਪੂਰੇ ਸਾਫ ਨੇ ..

ਚੰਗੇ ਆਂ ਸੁਭਾਅ ਦੇ ਤਾਹੀਓਂ ਸਾਰੇ ਨੇ 🗣ਬੁਲਾਉਂਦੇ,
ਜੇ ਨੀਤਾਂ ਹੋਣ ਮਾੜੀਆਂ ਤਾਂ ਬੀਬਾ ਕੌਣ ਪੁੱਛਦਾ...

ਵਜਾਹ ਪੁੱਛਣ ਦਾ ਮੌਕਾ ਹੀ ਨਹੀਂ ਮਿਲਿਆ.... ਬੱਸ ਸਮਾਂ ਗੁਜ਼ਰਦਾ ਗਿਆ ਤੇ ਅਸੀ ਅਜਨਬੀ ਬਣਦੇ ਗਏ...!!!

Full song suno link story ch plss share support 😘😁 @jugraj_sandhu1993 @bhindder_burj

A gya full song mere vala sardar link story ch😘😘😘pls share support 🙏

ਪਰੇਸ਼ਾਨੀਆ ਤਾ ਬਹੁਤ ਨੇ ਜਿੰਦਗੀ ਚ ਪਰ ਯਕੀਨ ਕਰੀ, ਤੇਰੇ ਪਿਆਰ ਜਿੰਨਾ ਕਿਸੇ ਨੇ ਤੰਗ ਨਹੀ ਕੀਤਾ।

ਮੰਜ਼ਿਲਾਂ ਨੇ ਦੂਰ ਤੇ ਤਰੱਕੀ ਵਿੱਚ ਦੇਰਾਂ ਨੇ, ਬੰਦ ਕਮਰੇ ਚੋਂ ਭਰਨੀ ਉਡਾਨ ਦੇਖੀਂ ਸ਼ੇਰਾਂ ਨੇ✌ @officialdhillonpreet @rabbipannu @gurubhullar70

ਪਸੰਦ ਨਹੀੳੁ ਕੰਮ ਜੋ.... ਕਿਰਦਾਰਾ ਦੇ ਖਿਲਾਫ ਨੇ .
ਰੰਗ ਭਾਵੇ ਥੋੜੇ ਪੱਕੇ....ਦਿਲ ਪੂਰੇ ਸਾਫ ਨੇ ..

#ਰੀਜਾਂ ਲਾ ਕੇ ਸਿੱਖ ਤੂੰ ਵੀ ਮਿੱਤਰਾ.. ਨਿੱਤ ਨਵੇਂ ਹੀ ਤਜਰਬੇ ਸਿੱਖਾੳੁਦੀ ਜਿੰਦਗੀ.

ਇੱਕ ਹੀ ਸਮਾਨਤਾ ਹੈ ਪਤੰਗ ਅਤੇ ਜਿੰਦਗੀ ਚ
ਉਦੋਂ ਤੱਕ ਹੀ ਵਾਹ ਵਾਹ ਹੁੰਦੀ ਹੈ ਜਦ ਤੱਕ ਉਚਾਈ ਤੇ ਹੋਵੇ..

ਮੁੰਡੇ PiNd ਦੇ ਰਕਾਨੇ ਪੱਕੀ HiNd ਦੇ ..
ਲਗੀਅਾਂ ਦੇ ਮੁੱਲ ਤਾਰਦੇ...

Most Popular Instagram Hashtags