[PR] Gain and Get More Likes and Followers on Instagram.

gurmeet_007 gurmeet_007

40 posts   1113 followers   330 followings

Gurmeet Singh  🎂07 February🎂 ਸਰਦਾਰ ਸਰਦਾਰੀ😍 ਭੰਗੜਾ ਸਾਡੀ ਜਿੰਦ ਜਾਨ ਭੰਗੜਚੀ S.c.d govt college🎓 Punjabi University Patiala🎓 Pb10 #Chemistry ਸਰਬੱਤ ਦਾ ਭਲਾ

ਸੂਹੇ ਖ਼ੱਤ ਇਸ਼ਕੇ ਦੇ ਨਾਜ਼ਾ ਪੱਟੀਏ ਕਦੋਂ ਕ ਮਨਜ਼ੂਰ ਹੋਣਗੇ,🤔 ਤੇ ਫਾਂਸਲੇ ਵੀ ਦੂਰ ਹੋਣਗੇ😄😄.
.
.
.
.
.
pic credit. @shaffnskills
#punjabi #folk #lover #photography #pind #streetphography #lovenature #perfectclick #swag #followforfollow #postpatialashahipagg #ludhiana #pic #picoftheday #instamood #model #inspriation #outfit #loveyourself #satindersartaj #viral

ਸਾਡਾ ਪਰਿਵਾਰ😍❤🤗

Be like a Diamond, Precious & Rare...Not like a Stone, Found Everywhere !!
.
.
.
.
#mensfashion #menswithstyle #menswear #menswithstyle #menswithbeard #streetphotography #singh #instagood #inspration #ludhiana #patiala #chandigarh

ਪ੍ਰਮਾਤਮਾ ਦੀ ਅਪਾਰ ਬਖਸ਼ਿਸ਼ ਸਦਕਾ ਕੱਲ ਹੋਏ ਇੰਟਰ-ਜ਼ੋਨਲ ਯੁਵਕ ਮੇਲੇ ਵਿੱਚ ਸਾਡੀ S.C.D Govt. college Ludhiana ਦੀ ਟੀਮ ਨੇ ਲੋਕ ਨਾਚ ਝੂਮਰ ਵਿਚ ਵੀ ਜਿੱਤ ਬਰਕਰਾਰ ਰੱਖਦੇ ਪਹਿਲਾਂ ਇਨਾਮ ਹਾਸਿਲ ਕੀਤਾ। ਜਿੱਤ ਦਾ ਸਿਹਰਾ @baljit_singh_7 @sumeet.singhsumi @paramjit3651 ਦੇ ਸਿਰ ਹੈ। ਸਮੂਹ s.c.d ਪਰਿਵਾਰ ਨੂੰ ਮੁਬਾਰਕਾਂ ਪ੍ਰਮਾਤਮਾ ਟੀਮ ਨੂੰ ਏਦਾਂ ਹੀ ਚੜ੍ਹਦੀ ਕਲਾਂ ਚ ਰੱਖੇ।

ਯਾਰਾਂ ਨੂੰ ਵੀ ਰੱਖੇ TOP ਤੇ, ਦਿਲ ਚ ਪਿਆਰ ਬਾਹਲਾ ਏ।
#yaari #zindabad

ਵਾਹਿਗੁਰੂ ਜੀ ਅਪਾਰ ਬਖਸ਼ਿਸ ਸਦਕਾ ਐੱਸ.ਸੀ.ਡੀ ਸਰਕਾਰੀ ਕਾਲਜ ਲੁਧਿਆਣਾ ਦੀ ਭੰਗੜਾ ਟੀਮ ਅੰਤਰ ਖੇਤਰੀ ਯੁਵਕ ਮੇਲੇ ਵਿੱਚੋ ਇਕ ਵਾਰ ਫਿਰ ਪਹਿਲਾ ਇਨਾਮ ਆਪਣੇ ਨਾਮ ਕੀਤਾ। ਸਰਵੋਤਮ ਇਨਾਮ SiMar Jit SiNgh Taranveer Singh ਨੇ ਹਾਸਿਲ ਕੀਤਾ। ਸਮੂਹ ਟੀਮ ਮੈਂਬਰ ਅਤੇ ਐੱਸ ਸੀ ਡੀ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ।

ਸ਼ੁਕਰ ਦਾਤਿਆ

ਅਲਵਿਦਾ Royal City Patiala. ਬਹੁਤ ਕੁਝ ਦਿਤਾ ਇਸ ਸ਼ਹਿਰ ਨੇ..ਇਕ ਨਾਮ, ਇਕ ਰੁਤਬਾ,ਇਕ ਪਹਿਚਾਣ, ਭਰਾਵਾਂ ਵਰਗੇ ਯਾਰ,ਰੱਬ ਵਰਗੇ ਅਦਿਆਪਕ, ਖੱਟੀਆਂ-ਮਿੱਠੀਆਂ ਯਾਦਾਂ, ਬਹੁਤ ਸੁਪਨੇ ਪੂਰੇ ਕਿੱਤੇ ਪੰਜਾਬੀ ਯੂਨੀਵਰਸਿਟੀ ਨੇ। ਬਹੁਤ ਕੁਝ ਯਾਦਾਂ ਚ ਸਮਾ ਲੈ ਚੱਲਿਆ। ਪ੍ਰਮਾਤਮਾ ਇਸ ਵਿਦਿਆ ਦੇ ਮੰਦਿਰ ਨੂੰ ਚੜ੍ਹਦੀ ਕਲਾ ਚ ਰਖੇ।...ਧੰਨਵਾਦ

Most Popular Instagram Hashtags