gurdeepsinghgarcha9 gurdeepsinghgarcha9

23 posts   86 followers   111 followings

Gurdeep Garcha 

ਇਕੱਲ੍ਹਾ ਖੂਨ ਨਹੀਂ ਬਲਦਾ, ਸੰਗ ਉਮੀਦ ਬਲ਼ਦੀ ਏ
ਇਹ ਦੀਵਾ ਬੁਝ ਨਹੀਂ ਸਕਦਾ, ਜਦੋਂ ਤੱਕ ਰਾਤ ਜ਼ਿੰਦਾ ਏ।

😐😐

ਉਹ ਸਮਝਣ ਮੈਂ ਨਿੱਤ ਬਣਾਵਾਂ ਜਾਲ ਨਵਾਂ
ਉੱਧੜ ਗਿਆ ਪਰ ਹੁਣ ਵੀ ਸੁਪਨੇ ਬੁਣਦਾ ਹਾਂ।

ਹਨ੍ਹੇਰਾ ਛਟਪਟਾ ਰਿਹਾ ਏ, ਕਿਤੇ ਕੋਈ ਲਾਟ ਜ਼ਿੰਦਾ ਏ
ਅਜੇ ਮਨਸੂਰ ਨਹੀਂ ਮਰਿਆ, ਅਜੇ ਸੁਕਰਾਤ ਜ਼ਿੰਦਾ ਏ।

ਜ਼ੋਰ ਦੀ ਨੇਰੵੀ ਦੇ ਪਿਛੋਂ ਮੁੜ ਸੰਵਰਨਾ ਅਾ ਗਿਅਾ ਹੈ
ਜ਼ਿੰਦਗੀ ਦੇ ਠੀਕ ਰਾਹ 'ਤੇ ਪੈਰ ਧਰਨਾ ਅਾ ਗਿਅਾ ਹੈ

ਇੱਰ ਗਿਆ
ਅਗਲੇ ਮੋੜ ਤੇ ਪਤਾ ਨਹੀਂ ਕੌਣ ਜਾਵੇਗਾ🤔

Lohri 2018

ਬਣ ਗਈ ਇੱਕ ਹੋਰ ਯਾਦ

😬😬

🎶🎶🎶

ਜੱਾਟ ਬਣਗਿਆ ਮੋਰ

Most Popular Instagram Hashtags