[PR] Gain and Get More Likes and Followers on Instagram.

goldypattiwala goldypattiwala

83 posts   3084 followers   6107 followings

Goldy Patti WaLa  @Biggboss_season_11 Facebook 👇 Twitter ☞ Goldy Patti WaLa Snapchat 👆 ................ 🙏WMK🙏 home.town__🏠Patti

Snapchat id : goldy patti wala

ਮੈ ਯਾਰਾ ਦੀ ਕਰਾ ਤਰੀਫ ਕਿਵੇ,ਮੇਰੇ ਅੱਖਰਾ ਵਿੱਚ ਇਨਾ ਜੋਰ ਨਹੀ

ਦੁਨੀਆ ਵਿੱਚ ਭਾਵੇ ਲੱਖ ਯਾਰੀਆ,ਪਰ ਮੇਰੇ ਯਾਰਾ ਜਿਹਾ ਕੋਈ ਹੋਰ ਨਹੀ👌👌👌🔚🔝🔫 🙏WMK🙏

ਘਾਬਰ ਦੀ ਕਿਉਂ ਦੱਸ ਮਿਠੀਏ
ਮਾੜੇ ਟਾਈਮ ਵੀ ਮਰਦਾ ਤੇ ਅਾਉਦੇ ਨੇ..🙏🏻WMK🙏🏻

ਸ਼ੌਹਰਤਾਂ ਪਾਉਣ ਲਈ ਐਵੇਂ ਤਲਵੇ ਨਹੀਂ ਚੱਟੀਦੇ,,,☝🏻ਮਿੱਤਰਾ ਸਦਾ ਜਿੰਦਗੀ ਦੇ ਅਸੂਲ ਉੱਚੇ ਰੱਖੀਦੇ...👍🏻.....🤔 🙏WMK🙏

ਇੱਕ ਨੀਅਤ ਸਾਂਫ ਰੱਖੀ ਆ..! ਦੂਜੀ ਮਾਲਕ ਤੇ ਆਸ਼ ਰੱਖੀ ਆ🙏.. ਪਹੁੰਚਣ ਲਈ TIME ⌚ਲੱਗੂ ਸੱਜਣਾ 😊 ਅਸੀ ਮੰਜਿਲ ਵੀ ਖਾਂਸ ਰੱਖੀ 🙏WMK🙏

ਕਹਿੰਦੀ 👩ਦਿਨ🌇#🌃 ਰਾਤ ਬਸ ਉਹਦੇ 🙋ਭੂਲੇਖੇ ਪੈਂਦੇ ਆ #ਪੂਰਾ ਨਾਂ ਤਾਂ ਪਤਾ ਨਹੀ ਸਾਰੇ #BahMaN#BahMaN ਕਹਿੰਦੇ ਆ 🙏WMK🙏

ਲੋਕਾਂ ਦੀਆਂ ਸੋਚਾਂ ਨਾਲੋ ਉੱਚੇ ਹੌਂਸਲੇ
.💪🏋🏻💪🏋🏻💪🏋🏻
ਨਾ ਡਰ ਮੌਤ ਦਾ, ਨਾ ਰੱਖੇ ਯਾਰ ਖੋਖਲੇ🔫🔫🔫 🙏WMK🙏

ਕਰਦਾ #ਦੁਅਵਾਂ ਸਾਰੇ ਰਹਿਣ� #ਹੱਸਦੇ ।।। ਨੀ ਮੈ ਏਨਾ ਵੀ ਨਹੀ #ਮਾੜਾ ਜਿਨ੍ਹਾਂ #ਲੋਕ 👥ਦੱਸਦੇ ।। 🙏WMK🙏

ਮੇਰੇ ਕੰਨ ਵਿਚ ਕਿਹਾ ਖੁਦਾ ਨੇ,ਜਿਗਰਾ ਰੱਖੀਂ ਡੋਲੀਂ ਨਾ….ਅਾਖਰ ਨੂੰ ਦਿਨ ਚੰਗੇ ਅਾੳੁਣੇ,ਬਸ ਚੁੱਪ ਕਰਜਾ ਬੋਲੀਂ ਨਾ...... 🙏WMK🙏

ਪੰਗੇ🔫 ਨਾ ਲੈ Shoniye💁ਮੈਂਗੇ ਪੈ ਜਾਣਗੇ, ਨਰਕਾਂ👻 ਨੂੰ ਚੱਲੇ ਪਾਪੀਂ😈 ਨਾਲ ਲੈ ਜਾਣਗੇ. 🙏WMK🙏

Most Popular Instagram Hashtags