[PR] Gain and Get More Likes and Followers on Instagram.

gagangurdaspuriya gagangurdaspuriya

52 posts   990 followers   435 followings

Gagan Gurdaspuriya 

ਬਾਬਾ ਆਪੇ ਤਖਤ ਬਿਠਾ ਦੇਵੇ, ਬੰਦਾ ਹੋਵੇ ਨਾਂ ਬੇਨੀਤ ਕੁੜੇ...! #DJHP

ਹਮਾਰੇ ਦਰਮਿਯਾਂ ਕੁਛ ਤੋ ਹੈ..ਚਾਹੇ ਫਾਸਲੇ ਹੀ ਸਹੀ …! #DJHP #PLZZ FOLLOW ME 🙏🙏

ਤੈਨੂੰ ਪਾ ਨਹੀ ਸਕੇ ਤਾਂ ਵੀ ਤੈਨੂੰ ਸਾਰੀ ਜਿੰਦਗੀ ਪਿਆਰ  ਕਰਾਗੇ ਇਹ ਜਰੂਰੀ ਤਾ ਨਹੀ ਜੋ ਨਾ ਮਿਲੇ ਉਸਨੂੰ ਛੱਡ ਦਿੱਤਾ ਜਾਵੇ...? #DJHP

👀Naina ae 🙈kameeneya nu Hor 😭ron dena ni😏
Koi 😏sala dil❤ de ✊kareeb aun dena ni👆....! #DJHP

👉🏻❤️ਦਿਲ ਸਾਫ਼ ਨੇ ਤੇ ਘੱਟ 🤐ਬੋਲਦੇ, ਲੋਕੀ 😏ਆਕੜਾਂ ਚ ਰਹਿੰਦਾ ਦੱਸਦੇ👈🏻

ਨੀਦ ਨੈਣਾ ਚੋ ਉੱਡ ਗਈ ਮੇਰੇ ਨੈਂਣੀ ਹੰਝੂਆਂ ਡੇਰਾ ਲਾਇਆ
ਛੱਡ ਕੇ ਤੁਰ ਗਏ ਸੱਜਣ ਜਦੋ ਦੇ ਹਾਸਾ ਬੁੱਲੀਆ ਤੇ ਨਾ ਆਇਆ..!! 👉13 Dhillon👈

ਬਹੁਤੇ ਭੇਦ ਨਾ ਖੋਲਿਆ ਕਰ ਕਿਸੇ ਨਾਲ , ਭਰੋਸਾ ਨਹੀਂ ਜਹਾਨ ਦਾ. ..
ਕੱਲ ਜਿੰਦਾ ਟੁੱਟਿਆ ਦੇਖਿਆ ਮੈਂ, ਜਿੰਦਿਆ ਵਾਲੀ ਦੁਕਾਨ ਦਾ.... #DJHP

ਯਾਰੀਆਂ ਦੇ ਨੇੜੇ ਨਾਰੀਆਂ ਤੋਂ ਰਹੀਏ ਦੂਰ ਵੀ
ਮਿੱਤਰਾ ਦਾ ਰਹਿਣਾ ਸਾਨੂੰ ਚੜੀਆ ਸਰੂਰ ਵੀ

ਕੋੲੀ ਮਿਲ ਜਾਵੇ ਅੈਸਾ ਹਮਸਫਰ ਮੈਨੂੰ ਵੀ ਜੋ ਗਲ ਲਗਾ ਕੇ ਕਹੇ ਨਾ ਰੋੲਿਅਾ ਕਰ ਮੈਨੂੰ ਤਕਲੀਫ ਹੁੰਦੀ ਹੈ 👉Dhillon is here👈

😎ATTITUDE ਹੋਣ ਨਾਲ ਕੁਝ ਨਹੀਂ ਹੁੰਦਾ
SMILE☺ ਇੰਦਾਂ ਦੀ ਦੳ ਕਿ ਲੋਕਾਂ👬👥👬 ਦੇ ਦਿਲ💖 ਮਚ ਜਾਣ ।। 👉Dhillon is here👈

.ਪਿਆਰ ਵਿੱਚ ਟੁੱਟੇ ਹੋਏ ਇੱਕ ਦਿੱਲ ਚੋ ਨਿਕਲੀ ਇੱਕ ਸੱਚੀ ਜਿਹੀ ਗੱਲ,

ਜੋ ਇਸ਼ਕ ਨੂੰ 'ਜਾਣ' ਲੈਂਦਾ ਹੈ ਇਸ਼ਕ ਉਹਦੀ 'ਜਾਨ' ਲੈਂਦਾ ਹੈ

ਐਵੇ ਨਾ ਬਹੁਤਾ ਪਰਖਿਆ ਕਰ ਜਿੰਦਗੀਏ, ਸਰਦਾਰਾ ਦੇ ਘਰ ਜੰਮਣ ਵਾਲੇ ਹਾਰਦੇ ਨੀਂ....!✌💪 👉Dhillon is here👈

Most Popular Instagram Hashtags