dippy.ramgharia dippy.ramgharia

269 posts   67520 followers   4651 followings

👉 Dippy Ramgharia 👈 ( ਸਿੰਘ )  ੴ ਧੰਨ ਧੰਨ ਬਾਬਾ ਦੀਪ ਸਿੰਘ ਜੀ ੴ ੴ ਵਾਹਿਗੁਰੂ ਜੀ ੴ ਸਿੱਖ ਰਾਮਗੜੀ੍ਆ ਅੰਬਰਸਰੀਆ ਗੀਤਾਂ ਦਾ ਸ਼ੋਕੀਨ SINGLE 18 👉THEY WATCH😯 , THEY HATE😃 THEN THEY COPY✌ 👈

https://m.facebook.com/profile.php?ref=bookmarks

ਬੜਿਆਂ ਨੇ ਲਾਇਆ ਜ਼ੋਰ ਸਾਨੂੰ ਦੱਬਣ ਲਈ
ਰਜ਼ਾ ਮਾਲਕ ਦੀ ਨਾਮ ਤੇ TREND ਬਣਗੇ...

ਕਰਦਾ ਦੁਅਵਾਂ ਸਾਰੇ ਰਹਿਣ ਹੱਸਦੇ , ਨੀ ਮੈ ਏਨਾ ਵੀ ਨਹੀ ਮਾੜਾ ਜਿਨ੍ਹਾਂ ਲੋਕ ਦੱਸਦੇ ......

ਕੁੜੀਆ ਦੀ ਤੇ ਘਾਟ ਨੀ ਬਾਪੂ ਦੇ ਸ਼ੇਰ ਨੂੰ , ਪਰ ਮੈ ਨਾਜੈਜ USE ਨੀ ਕਰਦਾ ਬਾਬੇ ਦੀ ਮਿਹਰ ਨੂੰ

ਸਾਡੇ ਸ਼ੌਕ ਨੇ ਅਵੱਲੇ ਖਰੀ ਮੱਤ ਹੁੰਦੀ ਆ .... ਜਦੋ ਕੱਢ ਲਈਏ ਟੋਹਰ ਪੁੂਰੀ ਅੱਤ 😎 ਹੁੰਦੀ ਆ.

ਹੋ ਲੂਬੜ ਟਪੂਸੀ ਵਾਲਾ ਕੰਮ ਕੋਈ ਨਾ.. 😏

ਮਠੀ ਮਠੀ ਚਾਲ ਹੁੰਦੀ ਸਦਾ ਸ਼ੇਰ ਦੀ.. 😘

ਿਮਹਨਤ ਆ ਕੀਤੀ ਰਾਤਾਂ ਜਾਗ ਜਾਗ ਕੇ , ਐਵੇਂ ਨਹੀਓ ਯਾਰ ਤੇਰਾ Game ਪਾ ਗਿਆ

ਨਾ ਮੈ ਮਾਲਕ ਕਾਰਾਂ ਦਾ ਤੂੰ ਚਾਉਂਦੀ ਜੋ ਸਬ ਹੈ
ਪਰ ਦਿੱਲ ਹੈ ਸੋਨੇ ਦਾ ਵਿਚ ਵਸਦਾ ਮੇਰੇ ਰੱਬ ਹੈ

ਗੁਣ ਹੈ ਹੀ ਨਹੀਂ ਮੇਰੇ ਚ ਕੋਈ,ਜੀਹਦਾ ਹੰਕਾਰ ਮੈਂ ਕਰਾ .. ਪਰ ਸਬਰ ਹੈ ਕਿ ਮੈਂ ਅਾਪਣੀ ਚਾਲ ਤੁਰਿਆ ਜਾਂਦਾ ਹਾਂ ......

ਮਹਿਲਾਂ ਚ' ਸੱਜ ਕੇ ਕਦੇ ਬਾਗ ਨੀ ਭੁੱਲੀਦਾ , ਥੋੜੀ ਜਿਹੀ ਚੜਾਈ ਤੇ ਕਾਕਾ ਉਸਤਾਦ ਨੀ ਭੁੱਲੀਦਾ .

ਕੀ ਹੋਇਆ ਜੇ ਉਮਰ ਛੌਟੀ ਆ, ਰੁਤਬਾ ਵੱਡਿਆਂ ਵੱਡਿਆਂ ਨੂੰ ਹੇਠ੍ਹਾਂ ਲਾਉਣ ਦਾ ਰੱਖਦੇ ਆ ..

👐ਐਵੇੰ ਸੜੀਦਾ ਨੀ ਦੇਖ ਕੇ ਤਰੱਕੀਆਂ , ☝ਹਰੇਕ ਭਾਗ ਆਪਣੇ ਹੀ ਖਾਂਦਾ ਏ

Most Popular Instagram Hashtags