desii_shootout desii_shootout

404 posts   4,148 followers   1,953 followings

PB 0🖐🏻™  👉Photograhy lover 👉DM US UR ATT PICS 📷 👉SARDAR N SARDARNI 👉Punjabi community💪👌 👉Baba_mehar_kre🙏 👉👇ADMIN 👇 👉@prince_dariala

ਰੱਬਾ! ਕਿਸੇ ਦੁਸ਼ਮਣ ਤੇ ਵੀ ਆਹ ਦਿਨ ਨਾ ਲਿਆਵੀੰ ਕਦੇ
😭😭😭ਪੁੱਤਾਂ ਵਾਂਗ ਪਾਲੀ ਹੋਈ ਕਣਕ ਜਦੋਂ ਅੱਖਾਂ ਮੂਹਰੇ ਸੜ ਕੇ ਸਵਾਹ ਹੁੰਦੀ ਆ ਤਾਂ ਜੱਟ ਕੋਲ ਹੋਰ ਕਿਹੜਾ ਰਾਹ ਰਹਿ ਜਾਂਦਾ ..ਮਰੇ ਨਾਂ ਤਾਂ ਹੋਰ ਕੀ ਕਰੇ?
ਕਿਸਾਨ ਤਾਂ ਵਿਚਾਰਾ ਪਹਿਲਾ ਹੀ ਪੈਰਾ ਸਿਰ ਨਹੀਂ ਹੋਇਆਂ ਉੱਪਰੋਂ ਇਹੋ ਜਿਹੀ ਕਰੋਪੀ ਆ ਜਾਂਦੀ ਆ..ਕੁਦਰਤ ਵੀ ਜੱਟਾ ਨਾਲ ਖੇਡਾਂ ਖੇਡਦੀ ਆ !
ਹਲਕਾ ਧਰਮਕੋਟ ਦੇ ਪਿੰਡ ਕੜਿਆਂਲ ਅਤੇ ਜਲਾਲਾਬਾਦ ਵਿੱਚ ਤਕਰੀਬਨ 200 + ਏਕੜ ਖੜੀ ਕਣਕ ਅੱਗ ਦੀ ਭੇਟ ਚੜ ਗਈ..ਇਸ ਦੁੱਖ ਦੀ ਘੜੀ ਵਿੱਚ ਪੀੜਤ ਕਿਸਾਨਾਂ ਨਾਲ ਦਿਲੋਂ ਹਮਦਰਦੀ ਕਰਦਾ ਹਾਂ।।।।।
ਸਰਕਾਰ ਤੋ ਮੰਗ ਕਰਦੇ ਹਾਂ ਕਿ ਵੱਧ ਤੋ ਵੱਧ ਮੁਆਵਜਾ ਦਿੱਤਾ ਜਾਵੇ। ਵੀਡੀਓ ਨੂੰ ਵਾਦ ਤੋਂ ਵਾਦ ਸ਼ੇਅਰ ਕਰੀਏ ਤਾ ਜੋ ਸਰਕਾਰ ਤਕ ਅਵਾਜ ਪੁਹੰਚ ਸਕੇ 🙏😣

Pray for #parmishverma 🙏 jida v aw bt ah gal galt aw 🙏wmk ... #parmishverma gun shot by unknown person in phase 91 mohali last night .. admitted in fortis hospital... he's out of danger... pray for him
Admin-@prince_dariala .
.
#pollywood #punjabicelebrity #instantpollywood #bollywoodstudios #instantbollywood #bollywoodlifestyle #desii_shootout

Most Popular Instagram Hashtags