chetanjoshi93 chetanjoshi93

154 投稿   1,060 フォロワー   677 フォロー

Chetan Joshi  #LOVE FITNESS🏋ONE LIFE ONE CHANCE👆BELIEVE IN WAHEGURU JIੴKEEP CALM AND SADI VARI AUN DE!!

🇳🇿🇮🇳

♠️♠️

ਮਾ ਬਾਪ ਕਦੇ ਵੀ ਉਮਰਾ ਨਾਲ ਨਹੀ ਫਿਕਰਾ ਨਾਲ ਬੁੱਢੇ ਹੁੰਦੇ ਆ!!
ਰੱਬ ਲੰਮੀ ਉਮਰ ਕਰੇ ਸਭ ਦੇ ਮਾ ਪਿਉ ਦੀ!!

##जिसकी कामयाबी रोकी नहीं जा सकती, उसकी बदनामी शुरू की जाती है!!

ਚੱੜਦੇ ਸੂਰਜ ਨੂੰ ਸਲਾਮਾ ਹੰਦੀਆ!!

#ਗੱਲ ਸਿਰ ਝੁਕਾਉਣ ਦੀ ਨਹੀ ਸਾਡੀ ਨੀਅਤ ਦੀ ਹੈ
ਕਿਉਕਿ ਠੇਕੇ ਤੇ ਹਰ ਕੋਈ ਸ਼ਰਾਬੀ ਨਹੀ ਹੁੰਦਾ
ਅਤੇ ਮਸੀਤ ਤੇ ਹਰ ਕੋਈ ਨਮਾਜੀ ਨਹੀ ਹੁੰਦਾ!!

ਬੰਦੇ ਨੂੰ ਉਸਦੇ ਗੁਣ ਉੱਚਾ ਕਰਦੇ ਨੇ
ਪਦਵੀ ਨਹੀ..
ਕੁਤਬ ਮੀਨਾਰ ਤੇ ਬੈਠ ਕੇ
ਕਾਂ ਬਾਜ ਨੀ ਬਣਿਆਂ ਕਰਦੇ!!

##ਅੰਗ-ਰੰਗ ਦੇਖ ਦਿਲ ਭਟਕੇ ਨਾ
ਬੱਸ ਐਸਾ ਵਾਹਿਗੁਰੂ ਰੱਜ ਦੇ ਦੇ
ਹਰ ਸਾਹ ਨਾਲ ਤੇਰਾ ਸ਼ੁਕਰ ਕਰਾਂ
ਹਰ ਸਾਹ ਨੂੰ ਐਸਾ ਚੱਜ ਦੇ ਦੇ!!

##ਕਦੇ ਲੋਕਾ ਦੀ ਗਲਤ ਟਿੱਪਣੀ ਤੋ ਨਹੀ ਘਬਰਾਉਣਾ ਚਾਹੀਦਾ
ਕਿਉਕਿ
ਖੇਡ ਦੇ ਮੈਦਾਨ ਵਿਚ ਦਰਸ਼ਕ ਹੀ ਰੋਲਾ ਪਾਉਦੇ ਨੇ ਖਿਡਾਰੀ ਨਹੀ!!

##ਚੁੱਪ ਕਰ ਜਾਣਾ ਹਰ ਵਾਰੀ
ਡਰਨਾ ਨਹੀ ਹੁੰਦਾ
ਪੱਤਿਆ ਦਾ ਝੜ ਜਾਣਾ ਰੁੱਖ
ਦਾ ਮਰਨਾ ਨਹੀ ਹੁੰਦਾ!!

人気ハッシュタグ