chetanjoshi93 chetanjoshi93

149 posts   1,060 followers   884 followings

Chetan Joshi  #LOVE FITNESS🏋ONE LIFE ONE CHANCE👆BELIEVE IN WAHEGURU JIੴKEEP CALM AND SADI VARI AUN DE!!

##जिसकी कामयाबी रोकी नहीं जा सकती, उसकी बदनामी शुरू की जाती है!!

ਚੱੜਦੇ ਸੂਰਜ ਨੂੰ ਸਲਾਮਾ ਹੰਦੀਆ!!

#ਗੱਲ ਸਿਰ ਝੁਕਾਉਣ ਦੀ ਨਹੀ ਸਾਡੀ ਨੀਅਤ ਦੀ ਹੈ
ਕਿਉਕਿ ਠੇਕੇ ਤੇ ਹਰ ਕੋਈ ਸ਼ਰਾਬੀ ਨਹੀ ਹੁੰਦਾ
ਅਤੇ ਮਸੀਤ ਤੇ ਹਰ ਕੋਈ ਨਮਾਜੀ ਨਹੀ ਹੁੰਦਾ!!

ਬੰਦੇ ਨੂੰ ਉਸਦੇ ਗੁਣ ਉੱਚਾ ਕਰਦੇ ਨੇ
ਪਦਵੀ ਨਹੀ..
ਕੁਤਬ ਮੀਨਾਰ ਤੇ ਬੈਠ ਕੇ
ਕਾਂ ਬਾਜ ਨੀ ਬਣਿਆਂ ਕਰਦੇ!!

##ਅੰਗ-ਰੰਗ ਦੇਖ ਦਿਲ ਭਟਕੇ ਨਾ
ਬੱਸ ਐਸਾ ਵਾਹਿਗੁਰੂ ਰੱਜ ਦੇ ਦੇ
ਹਰ ਸਾਹ ਨਾਲ ਤੇਰਾ ਸ਼ੁਕਰ ਕਰਾਂ
ਹਰ ਸਾਹ ਨੂੰ ਐਸਾ ਚੱਜ ਦੇ ਦੇ!!

##ਕਦੇ ਲੋਕਾ ਦੀ ਗਲਤ ਟਿੱਪਣੀ ਤੋ ਨਹੀ ਘਬਰਾਉਣਾ ਚਾਹੀਦਾ
ਕਿਉਕਿ
ਖੇਡ ਦੇ ਮੈਦਾਨ ਵਿਚ ਦਰਸ਼ਕ ਹੀ ਰੋਲਾ ਪਾਉਦੇ ਨੇ ਖਿਡਾਰੀ ਨਹੀ!!

##ਚੁੱਪ ਕਰ ਜਾਣਾ ਹਰ ਵਾਰੀ
ਡਰਨਾ ਨਹੀ ਹੁੰਦਾ
ਪੱਤਿਆ ਦਾ ਝੜ ਜਾਣਾ ਰੁੱਖ
ਦਾ ਮਰਨਾ ਨਹੀ ਹੁੰਦਾ!!

ੴਬਲਦਾ ਸੂਰਜ ਕਹਿੰਦਾ ਸੀ
ਹੈ ਕੋਈ ਮੇਰੇ ਵਰਗਾ
ਨਿੱਕਾ ਜਿਹਾ ਦੀਵਾ ਬੋਲਿਆ
ਸ਼ਾਮ ਪਈ ਤੇ ਦੇਖਾਂਗੇ!!

#ਲੱਖ ਮਸੀਤੀ ਸੱਜਦੇ ਕੀਤੇ, ਮੰਦਰੀ ਦੀਵੇ ਬਾਲੇ
ਗਿਰਜੇ ਵੜ ਸਲੀਬਾ ਪਾਈਆਂ
ਖੂਬ ਗ੍ਰੰਥ ਖੰਘਾਲੇ
ਤਾਰਿਕ ਮੀਆਂ ਪਰ ਕਿਆ ਕਰੀਏ ਮਨ ਕਾਲੇ ਦੇ ਕਾਲੇ!!

##ਚਾਰ ਦਿਨਾ ਦਾ ਮੇਲਾ ਇੱਥੇ ਬਹੁਤੀ ਦੇਰ ਨਹੀ ਬਹਿਣਾ...
ਜੋ ਬੀਜੇਗਾ ਝੱਲਿਆ ਓੁਹੀਉ ਵੱਡਣਾ ਪੈਣਾ!!

##ਜਿੰਨਾ ਨਾਲ ਬੈਠੀ ਦਾ...
ਓਹਨਾਂ ਨਾਲ ਖੜਨਾ ਵੀ ਪੈਦਾ ਮਿੱਠਿਆ।!!

Most Popular Instagram Hashtags