buntyadliwal buntyadliwal

65 posts   1,193 followers   2,158 followings

Bunty Adliwal  ਉਸਦੇ ਨਾਲ ਜੀਣ ਦਾ ਇੱਕ ਮੌਕਾ ਦੇਦੇ ਰੱਬਾ. `ਤੇਰੇ ਨਾਲ ਤਾਂ ਮੈਂ ਮਰਣ ਤੋਂ ਬਾਅਦ ਵੀ ਰਹਿ ਲਵਾਂਗਾ...

ਪਸੰਦ ਨਹੀੳੁ ਕੰਮ ਜੋ ਕਿਰਦਾਰਾ ਦੇ ਖਿਲਾਫ ਨੇ .ਰੰਗ ਭਾਵੇ ਥੋੜੇ ਪੱਕੇ ਦਿਲ ਪੂਰੇ ਸਾਫ ਨੇ ..😙

"ਕਿਸੇ ਦੀ ਚੜ੍ਹਾਈ ਤੋਂ ਨੀ ਜਲ੍ਹਦਾ ਮੈਂ, ਕਿਓਂ ਕੇ ਦੇਣੇ ਵਾਲਾ ਹੁੰਦਾ ਓਹ ਰੱਬ ਨੀ" ✌

Happy Lohri

ਜੇ ਉਚਾਈਆਂ ਦਾ ਸੌਂਕ ਆ
ਜਮੀਨ ਨਾ ਭੱੁਲ
ਯਾਰ ਇਕ ਦੋ ਪੱਕੇ ਆ
ਹਰ ਅੱਗੇ ਨਾ ਖੁੱਲ✔️

Most Popular Instagram Hashtags