bunty_sran_ bunty_sran_

20 posts   751 followers   216 followings

Bunty Sran 

👆🏻👆🏻👆🏻ਜੱਟ ਦੀ ਤਾ ਗੱਲਬਾਤ END ਜੱਟੀਏ ਕਦੇ ਮਾਣ ਜਿਹਾ ਨੀ ਕੀਤਾ👆🏻👆🏻👆🏻

ਮੇਰੇ ਕੰਨ ਵਿਚ ਕਿਹਾ ਖੁਦਾ ਨੇ,ਜਿਗਰਾ ਰੱਖੀਂ ਡੋਲੀਂ ਨਾ….
ਅਾਖਰ ਨੂੰ ਦਿਨ ਚੰਗੇ ਅਾੳੁਣੇ,ਬਸ ਚੁੱਪ ਕਰਜਾ ਬੋਲੀਂ ਨਾ .....

ਕੋਈ ਪੰਡਤ ਦੱਸ ਨਹੀਂ ਸਕਦਾ ਵੇਖ ਕੇ ਹੱਥ ਦੀਆਂ ਲੀਕਾਂ ਨੂੰ
ਜਿਸ ਘੱਲਿਐ ਓਹੀ ਜਾਣੇ ਜੰਮਣੇ ਮਰਨੇ ਦੀਆਂ ਤਰੀਕਾਂ ਨੂੰ ....

ਖੁਦ ਤੇ ਭਰੋਸਾ ਕਰਨ ਦਾ ਹੁਨਰ ਸਿੱਖ ਲਵੋ
ਕਿਊਂਕਿ ਸਹਾਰੇ ਕਿੰਨੇ ਵੀ ਸੱਚੇ ਹੋਣ
ਇੱਕ ਦਿਨ ਸਾਥ ਛੱਡ ਹੀ ਜਾਂਦੇ ਨੇ ॥.........

ਕਰਮਾਂ ਨੂੰ ਫਲ ਲਗਦੇ ਨੇ
ਕੁੱਝ ਨਹੀਂ ਮਿਲਦਾ wait ਨਾਲ
ਸੜ-ਸੜ ਕੇ ਜਿਓਣਾ ਛੱਡ ਦਿਓ
ਕੁੱਝ ਨਹੀਂ ਮਿਲਦਾ hate ਨਾਲ..

ਬਾਪੂ ਮਿੱਟੀ ਨਾਲ ਮਿੱਟੀ ਹੋੲੇਅਾ ਵੀ ਹੱਸਦਾ ੲੇ„
ਕਹਿੰਦਾ ਸ਼ੁੱਕਰ ਹੈ ਪਰਮਾਤਮਾ ਦਾ„
ਮੇਰਾ ਲਾਡਲਾ ਖੁਸ਼ ਵੱਸਦਾ ਏ..

ਹਸਦੇ ਰਹਿਣਾ ਸਿੱਖੋ ਰੱਬ ਦਿਆਂ ਰੰਗਾਂ ਵਿੱਚ,
ਐਵੇਂ ਰੋਂ ਕੇ ਗੁਜ਼ਾਰਾ ਨਹੀਂ ਹੁੰਦਾ, ਘੜੀ ਮਾੜੀ ਹੋ ਸਕਦੀ ਇਹ,
ਪਰ Time ਕਿਸੇ ਦਾ ਮਾੜਾ ਨਹੀਂ ਹੁੰਦਾ....

ਜ਼ਿੰਦਗੀ ਓਦੋ ਵਧੀਆ ਲਗਦੀ ਹੈ ਜਦੋਂ ਅਸੀ ਖੁਸ਼ ਹੁੰਦੇ ਹਾਂ ,
ਪਰ ਯਕੀਨ ਕਰਿਓ ਜ਼ਿੰਦਗੀ
ਓਦੋ ਵਧੀਆ ਹੋ ਜਾਂਦੀ ਆ ਜਦੋਂ ਸਾਡੀ ਵਜਹ ਨਾਲ ਸਭ
ਖੁਸ਼ ਹੋਣ......
😃😊☺😉

.....................

✅ ਖੁਸ਼ੀਆਂ ਤਕਦੀਰ ਵਿੱਚ ਹੋਣੀਆਂ ਚਾਹੀਦੀਆਂ ਨੇ..ਤਸਵੀਰ ਵਿੱਚ ਤਾਂ ਹਰ ਕੌੲੀ ਮੁਸਕਰਾੳੁਦਾ ਹੈ......

Most Popular Instagram Hashtags