billa_dhaliwal_ravinder billa_dhaliwal_ravinder

74 posts   2,083 followers   24 followings

Ravinder Dhaliwal  Lyricist,advocate

ਸਾਦ ਮੁਰਾਦੇ ,ਸਿੱਧੇ ਸਾਦੇ ,
ਨਾ ਵੇਖ ਕੇ ਕਰੀੰ ਚਹੇਡ ਬਿੱਲੋ
ਟੌਹਰ ਨੇ ਕੱਢਦੇ ,ਦਿਲ ਵਿੱਚ ਵੱਜਦੇ ,
ਰਸ਼ੀਅਨ ਜਿਉੰ ਗਰਨੇਡ ਬਿੱਲੋ

ਪੇੰਡੂ ਮਾਣ ਨਾਲ ਕਹਾਈਏ ਕਦੇ ਪਿੱਛਾ ਨਾ ਭੁਲਾਈਏ ,
ਐਵੇੰ ਸਮਝਿਓ ਨਾ ਸ਼ਹਿਰੀ ਕਿਤੇ ਕਾਕਾ ਹੋ ਗਿਆ
ਸਾਡੇ ਰਗਾਂ ਵਿੱਚ ,ਖੂਨ ਵਿੱਚ ਵਸਦਾ ਬਠਿੰਡਾ ,
ਭਾਂਵੇ ਚੰਡੀਗੜ੍ਹ ਰਹਿੰਦਿਆਂ ਦਹਾਕਾ ਹੋ ਗਿਆ

ਦੋ ਦੋ ਹੱਥ ਜ਼ਿੰਦਗੀ ਨਾਲ ਕਰੀ ਜਾਨੇ ਆਂ
ਪਰ ਹਾਰੇ ਨਹੀੰ ਲੜਾਈ ਹਾਲੇ ਲੜੀ ਜਾਨੇ ਆਂ
#billa_dhaliwal

Chacha bhateeja #brownie ❤️

ਹੁਣ ਸੁਲਫੇ ਵਾਂਗੂੰ ਰਹਿੰਦਾ ਏ ਨਸ਼ਾ ਨੀ ਯਾਰ ਪੁਰਾਣਿਆਂ ਦਾ 👌👌

Happy birthday dear wife ❤️❤️

ਯਾਰਾਂ ਦੇ ਸਿਰਾਂ ਤੇ ਫਿਰਦੇ ਆਂ ਬੁੱਕਦੇ

Most Popular Instagram Hashtags