bhana_l.a bhana_l.a

1,238 posts   15,909 followers   67 followings

Bhana L.A  Producer @ Humble Motion Pictures. @ Humble Music .👻Bhana.LA #hukamdayakka♠️ 👇🏻

HUMBLE MUSIC PRESENTS - ( FULL SONG )
SONG - SARDARI
SINGER - DOLISHA
LYRICS - TEJAN SINGH
MUSIC - V BAROT
VID DIR - DEV KUMAR
https://youtu.be/Yr_4tIl6Aus @officialdolisha

Ker Dio Dabb Ke Share ..Manje Bistre Da First Song Coming On Feb 26th 2019 .. Keep Sharing Keep Supporting Punjabi Cinema..🙏🙏

ਮੁੱਲ ਵਿਕਣ ਵਾਲੇ ਹੋਰ ਨੇ, ਜਾ ਕੇ ਖ਼ਰੀਦ ਲਓ... ਸਾਡੇ ਜਿਹੇ ਲੋਕ ਕੀਮਤਾਂ ਨਾਲ ਨਹੀ... ਕਿਸਮਤਾਂ ਨਾਲ ਮਿਲਦੇ ਨੇ ... @gippygrewal

Chako Chocolate wali barfi 🤣🤣🤣
#manjebistre2 #gippygrewal
@humblemotionpictures

ਹਰ ਢਲਦੀ ਸ਼ਾਮ ੲਿਕੋ ਹੀ ਕਹਾਣੀ ਕਹਿ ਜਾਂਦੀ ਹੈ ;
ਹਰ ਨਵੀ ਸਵੇਰ ੲਿਕ ਨਵੀ ਕਹਾਣੀ ਲੈ ਆਉਦੀ ਹੈ;
ਰਸਤੇ ਤਾਂ ਬਦਲਦੇ ਨੇ ਹਰ ਦਿਨ ;
ਪਰ ਮੰਜਿਲ ਉਹੀ ਪੁਰਾਣੀ ਰਹਿ ਜਾਂਦੀ ਹੈ .. @mehervij786

Lao ji banao apne style de ManjeBistre2 de funny funny Trailer te dikhao apni acting. par videos 1min ton chottae hon👍
👇👇👇
manjebistrefilm@gmail.com

#manjebistre2 @humblemotionpictures

😎ਬਸ ਜਿਉਣ ਦਾ ਤਰੀਕਾ ਹੀ ਬਦਲਿਆ ਸੋਹਣਿਆ ਬੰਦੇ ਤਾਂ ਅਸੀ ਅੱਜ ਵੀ ਉਹੀਂ ਆਂ @sidhukuljindersingh @ghuggigurpreet

ਸਭ 👥ਤੋ ਮਾੜੇ ਆ ਤਾ ਕੀ ਹੋਇਆ ❔ਕਿਸੇ ਨੂੰ ਤਾ ਚੰਗੇ ਲਗਦੇ ਆ 👫.....ਦਿਲ ਵਿੱਚ ਹਜਾਰਾਂ ਦੁੱਖ ਨੇ.😢..ਪਰ ਸਾਰਿਆ ਨਾਲ ਤਾ ਖੁੱਲ ਕੇ ਹੱਸਦੇ ਆ😱...!!😘

ਸੰਬਲ ਕਰ ਕੀਆ ਕਰੋ ਗੈਰੋ ਸੇ ਹਮਾਰੀ ਬੁਰਾਈ,
ਤੁਮ੍ਹਾਰੇ ਜੋ ਕਰੀਬ ਹੈ,,ਹਮਾਰੇ ਵੋ ਮੁਰੀਦ ਹੈ ,,🤳🏻

👉ਪਰਵਾਹ ਨੀ #ਕਰੀਦੀ..
#_Ignore ਕਰਣ ਵਾਲਿਆ ਦੀ..👈 ** #ਜਿਉਦੇ ਵੱਸਦੇ ਰਹਿਣ ਜੋ ਦਿਲ❤ਦੀ ਧੜਕਣ ਵਾਂਗ ਸਾਥ #ਦਿੰਦੇ ਨੇ..😘. @gippygrewal

ਵਿਸ਼ਵਾਸ਼ ਉਹ ਤਾਕਤ ਹੈ,
ਜਿਹਦੇ ਨਾਲ ਜ਼ਿੰਦਗੀ 'ਚ ਉਮੀਦ ਦੀ ਰੋਸ਼ਨੀ ਜਾਗਦੀ ਹੈ.....!!!!! @mehervij786

ਮੈ ਨਿਮਾਣਾ ਕੀ ਜਾਣਾ “ਮਾਲਕਾ” ਤੇਰਿਆਂ ਰੰਗਾਂ ਨੂੰ ਮਿਹਰ ਕਰੀਂ ਫਲ ਲਾਵੀ ਦਾਤਾ ਸਭਨਾਂ ਦੀਆਂ ਮੰਗਾਂ ਨੂੰ🙏🏻🙏🏻 @gippygrewal @ghuggigurpreet @sidhukuljindersingh @bhana_l.a

Most Popular Instagram Hashtags