[PR] Gain and Get More Likes and Followers on Instagram.

bfgi_love_confessions bfgi_love_confessions

55 posts   2111 followers   2434 followings

BFGI Love Confessions  Follow Page 🤝👉 Baba Farid College 🌹 Bfgi Love Confessions. 📥 Official Page ✍🏻 College Diya Yaadan 😘😘 Collegs Memories 🏡 DM Clg Photos & Videos 💌

http://www.facebook.com/BfgiLoveConfessions

ਯਾਰਾੰ ਨਾਲ ਬਹਾਰਾੰ ਸੀ 🖖
ਜਦ ਕੌਲਜ਼ ਹੁੰਦੇ ਪੜਦੇ ਸੀ ✊️
ਨਿੱਤ ਗੇੜੀਆ ਲਾਉਦੇੰ ਸੀ 🕺
ਨਾਲੇ ਮੋੜਾੰ ਉੱਤੇ ਖੜਦੇ ਸੀ 👓
ਬੜੇ ਯਾਦ ਆਉਦੇੰ ਉਹ ਦਿਨ 👩‍❤️‍👩
ਜਦ ਬਾਬਾ ਫਰੀਦ ਕੌਲਜ਼ ਵਿੱਚ ਪੜਦੇ ਸੀ 👬
@bfgi_love_confessions #collegefriends #collegedays #collegestudent #collegegirls #bfgistudent #bfgi #BabaFaridCollege #Bathinda #study #students #studying #studentslife #stevenuniverse #studs #boys #girls #hostellife

ਸੁੰਨੀ ਪਈ ਨਿਸਕੈਫੇ ਬਿੱਲੋ ਯਾਰਾੰ ਬਿਨਾੰ ਤੂੰ ਕਹਿੰਦੀ ਸੀ ਰੌਣਕ ਮੇਰੇ ਨਾਲ ਹੀ ਲਗਦੀ ਹੈ

#Nescafe #Bfgi #BabaFaridCollege #Bathinda #hostelgirls #hostelboys #janta #punjabi #Punjab #colour #coffee #collage #College #collegelife #collagen #colleagues #collageart #collegedays #student #students #stunning #studying #studentslife

ਯਾਦ ਆ ਕੌਲਜ਼ ਦੇ ਇਹ ਮੀਂਹ ਵਾਲੇ ਦਿਨ ?
ਔਖਾ ਹੁੰਦਾ ਜਨਤਾ ਦਾ 😂🤣 ਬੜੇ ਯਾਦ ਆਉੰਦੇ ਉਹ ਦਿਨ ਜਦੋੰ ਮੀੰਹ 'ਚ ਨਹਾਉੰਦੇ ਸੀ 😥

#Bfgi #BabaFaridCollege #Bathinda #Meeh #yaarbeli #Frndz #Friends #College #collagen #collegelife #collageart #collegegirls #collegeboys #collagenstar #colleagues #study #student #studying #stunning #students #studentlife #studentslife #Faridkot #Punjab #punjabi #janta #hostelboys #hostelgirls

ਮੈੰ ਕਈ ਸਾਲਾੰ ਬਾਅਦ ਕਾਲਜ਼ ਵਾਲੀ ਕੰਟੀਨ ਤੇ ਗਿਆ ਤੇ ਕੰਟੀਨ ਵਾਲਾ ਭਾਈ ਕਹਿੰਦਾ ਜੀ ਕੀ ਲਵੋਗੇ ?

ਮੈੰ ਕਿਹਾ ਮੇਰੇ ਕਾਲਜ਼ ਵਾਲੇ ਯਾਰ ਮਿਲਣਗੇ ?

ਉਹ ਹੱਸ ਪਿਆ ਤੇ ਮੇਰੀਆ ਅੱਖਾੰ ਵਿੱਚ ਯਾਦਾੰ ਹੰਝੂ ਬਣ ਕੇ ਬਾਹਰ ਆ ਗਈਆ 😔

#bfgi #BabaFaridCollege #Student #Students #Studentslife #collegeboys #coffee #collegedays #collageart #colour #bathinda #faridkot #punjab #punjabi #collage #stunning #studying #collegegirls #hostel #hostellife #hostelboys #hostelgirls #collegestudent #collegefriends #collegekid @bfgi_love_confessions

ਯਾਦਾੰ ਕੌਲਜ਼ ਦੀਆ ਜੋ ਮੁੜ ਨਹੀਓ ਜ਼ਿੰਦਗੀ ਵਿੱਚ ਕਦੇ ਮਾਣੀਆ ਜਾਣੀਆ ਤੂੰ ਹਮੇਸ਼ਾ ਯਾਦ ਰਹੇਗਾ " ਬਾਬਾ ਫਰੀਦ ਕਾਲਜ਼ , ਬਠਿੰਡੇ ਵਾਲਿਆ " #nescafe #bfgi #BabaFaridCollege #bathinda #punjabi #collgelife #collageart #Punjab #study #student #studying #students #stunning #studentslife #college #collagen #collgelife #collegegirls #collegedays #collegeboys #hostelboys

Pehchaanya 😎

Kaun Zyaada Sohna Comment 1- @sajjanadeeb and Comment 2- @akay.singer ਜ਼ਰੂਰ ਦੱਸਿਓ ਕੁਮੈੰਟ ਕਰਕੇ #singer #punjab #punjabi #singercontest #music #musicismylife

ਪਤਾ ਨੀ ਕਿੰਨ੍ਹੀਆ ਹੀ ਯਾਦਾੰ ਜੁੜੀਆ ਨੇ ਇਹ #Nescafe ਤੇ ਇਹਨਾ ਬੈਚਾੰ ਨਾਲ ☕️ #memories #memorialdayweekend #nescafe #coffee #college #collegelife #colleagues #collegegirls #collegeboys #study #studying #student #studentlife #studentstyle #teacher #teachersfollowteachers #Bathinda #bfgi #BabaFaridCollege #bfgistudent @bfgi_love_confessions

Most Popular Instagram Hashtags