bassigora bassigora

38 posts   915 followers   296 followings

Gora Bassi 

ਕਿਸੇ ਦਾ Style 👓 ਕਦੇ Copy ਨਹੀਓ ਕੀਤਾ, ਤਾਹੀ ਸੁਰਖੀਅਾ ਚ ਰਹੀਦਾ ,
ਲੋਕ ਅਖਬਾਰਾ ਚ ਰਹਿਦੇ ,
ਅਸੀ ਤਾ ਸਭ ਦੇ ਦਿਲਾ ❤ ਚ ਰਹੀਦਾ ..

👉ਦੇਖ ਖਿੜੇ😄ਹੋਏ ਚਿਹਰੇ ਮਿਲੇ ਮਨ ਨੂੰ ਸਕੂਨ ..
ਰਹਿੰਦੇ ਰਜਾ🙏 ਵਿੱਚ ਰਾਜੀ✌ਐਵੇਂ ਫੂਕਦੇ ਨੀ #ਖੂਨ

👑👑ਕਦੇ ਕੀਤਾ ਨੀ ਕੂਮੇਟ ਕਿਸੇ ਧੀ ਭੈਣ ਤੇ 👑👑

ਰਹੇ ਚੜ੍ਹਦੀ ਕਲਾ ਚ ਮੇਰਾ " ਬਾਪੂ " ਦਾਤਿਆ,

ਬਾਪੂ ਆਸਰੇ ਤਾਂ ਪੁੱਤਾਂ ਦੀ ਚੜ੍ਹਾਈ ਹੁੰਦੀ ਏ.......

ਕਿਸੇ ਦੇ ਸਿਰ ਤੇ ਨੱਚਣ ‍ਦੀ ਤਾਂ ਆਦਤ ਨਹੀ
ਜਿਥੇ ਵੀ ਖੜੀਦੈ ਆਪਨੇ ਦੱਮ ਤੇ ਹੀ ਖੜੀਦੈ..
ਲੋਕਾ ਵਾਗ ਫੋਕੀਆ ਫੜਾ ਨੀ ਮਾਰਦੇ

Happy new year sarra veera nu

ਹਿੱਕ ਠੋਕ ਜਿੰਮੇਵਾਰੀ ਲੈਣੀ ਸਿਰ ਤੇ ਲੁਕ ਕਦੇ ਕੀਤੀ ਵਾਰਦਾਤ ਨeੀ??
5,4 ਬੰਦਿਆ ਦਾ ਕੰਡਾ ਕੱਢਣਾ? ਵਾਲੀ ਕਿਸੇ ਨਾਲ ਲਾਗ ਡਾਟ ਨeੀ#👈

ਇੱਕ ਮਾਂ ਦੀ ਕੁੱਖੋ ਜੰਮੇ ਨੀ ਪਰ ਅਸੀ ਭਰਾ ਹਾਂ।
ਚੰਗੇ ਮਾੜੇ ਸਮੇ ਦੇ ਅਸੀ ਗਵਾਹ ਹਾਂ।
ਲੱਖ ਚਾਹਿਆ ਲੋਕਾ ਨੇ ਸਾਨੂੰ ਵੱਖ ਕਰਨਾ।
ਪਰ ਅਸੀ ਇੱਕ ਦੂਜੇ ਵੱਲ ਜਾਂਦੇ ਰਾਹ ਹਾਂ।

Waheguru mehar kareyoo

ਮੁਹੱਬਤ ਵਿੱਚ ਟੁੱਟਣ ਦਾ ਗਮ ਨਾ ਕਰ ਦਿਲਾ.......
ੲਿਹ ੳੁਹ ਤੋਹਫਾ ਹੈ,
ਜੋ ਚੜਦੀ ਜਵਾਨੀ ਸਭ ਨੂੰ ਦਿੰਦੀ ਹੈ...##Gora Godhewala##

😓😓😓

Most Popular Instagram Hashtags