amrit_pb06_wala amrit_pb06_wala

43 posts   708 followers   117 followings

Amrit Chhìna  pbo6 ਗੁਰਦਾਸਪੁਰ ਵਾਲੇ ਫੈਨ ਬੱਬੂ ਮਾਨ ਦਾ ਜਨਮਦਿਨ 9 ਸਤੰਬਰ #ATTITUDE ਹੋਣ ਨਾਲ # ਕੁਝ ਨਹੀ ਹੁੰਦਾ #SMILE 😇 #ਇੰਦਾ ਦੀ #ਦਉ ਕਿ #ਲੋਕਾ ਦੇ #ਦਿਲ 💗 ਮਚ ਜਾਣ

ਪਿੰਡਾਂ wich ਰਹਿਨੇ ਆ
ਖਾਣ ਪੀਣ ਸਾਡੇ ਵੱਖਰੇ ਆ
ਕੱਪੜੇ ਭਾਵੇਂ ਦੇਸੀ ਆ
ਪਰ ਸ਼ੋਕ ਸਾਡੇ ਅੱਥਰੇ ਆ

ਦੌਲਤ ਤਾਂ ਵਿਰਾਸਤ ਵਿਚ ਵੀ ਮਿਲ ਜਾਂਦੀ ਹੈ
ਪਰ ਪਹਿਚਾਣ ਆਪਣੇ ਦਮ ਤੇ ਹੀ ਬਣਾਈ ਜਾਦੀ ਹੈ #chhina

ਕੁੱਝ ਖਾਸ ਰੱਤਬਾ ਨਹੀ ਸਾਡੇ ਕੋਲ
ਬਸ ਗੱਲਾਂ ਦਿੱਲੋ ਕਰੀਦੀਆ ਨੇ

ਕੁੜਤਾ # ਚਾਦਰਾ # ਖੁੱਡਾ # ਵੱਟਾਂ ਵਾਲੀ ਪੱਗ # ਬੁੱਲਟ ਵਾਲੀ ਸਰਦਾਰੀ ਕੀਤੇ ਕੀਤੇ ਲੱਭਦੀ

ਬੈਠ ਜਾਂਦੇ ਨੇ ਦਿਲਾਂ 💞 ਵਿੱਚ ਵੜਕੇ ਮਿੱਠੇ_ਮਿੱਠੇ ਜੱਟ ਬੱਲੀਏ 😊

brothers 😘😘

ਗੱਲਾਂ ਵੀ ਉਨ੍ਹਾਂ ਦੀਆ ਹੁੰਦੀਆਂ ਜਿੰਨਾ ਵਿੱਚ ਕੋਈ ਗੱਲ ਬਾਤ ਹੁੰਦੀ ਆ

Baba Sukh Rakhi

Zara ਵਾਲੇ model ਦੇ ਵਰਗਾ ਜਮਾ Lean ਦੇਖ ਉੱਚਾ ਲੰਬਾ ਨੀ

ਪਿੰਡਾ ਆਲੇ ਨਗਰ ਕੀਰਤਨ ਵਿੱਚ ਨੱਚ ਦੇ

Most Popular Instagram Hashtags