amrinder_amu amrinder_amu

216 publicações   829 seguidores   144 seguindo

Amrinder Amu  If u like me, then raise ur Hand... If u don't, then raise ur Standard...!!! Snapchat🤵🏻📱: amrinder_amu17

ਉਹਦੇ ਜੰਮਣ ਤੋਂ ਵੀ ਭਲਾ ਦੱਸੋ ਕੀ ਥੁੜ੍ਹਿਆ...
“ਬੇਗੈਰਤ” ਦਾ ਟੈਗ, ਜਿਹਦੇ ਨਾਮ ਨਾਲ ਜੁੜ੍ਹਿਆ...
ਦਿੱਤੇ ਉਹਦੇ ਧੋਖ਼ੇ ਸਦਕਾ, ਪਿਆਰ ਲਫ਼ਜ਼ ਇੰਝ ਦਿਲ਼ੋਂ ਮੇਰੇ ਹੜ੍ਹਿਆ.. ਜਿਵੇਂ ਕਹਿੰਦੇ ਨੇ ਸਿਆਣੇ, ਕਿ... ਉੱਤੇ ਗਿਆ ਵੀ ਕੋਈ ਕਦੇ ਮੁੜ੍ਹਿਆ...
#a lways #m issing #u .

ਸੱਭੇ ਖ਼ੁਸ਼ੀਆਂ ਫ਼ਿੱਕੀਆਂ..
ਮੂਹਰੇ, ਇਹਨਾਂ ਜ਼ਿੰਦਾਂ ਨਿੱਕੀਆਂ...
ਪਿਆਰ ਇਹਨਾਂ ਦਾ, ਅਨਮੋਲ ਹੈ ਤੋਹਫ਼ਾ...
ਉਂਝ, ਜੱਗ ਦੀਆਂ ਸਾਰੀਆਂ ਸ਼ੈਆਂ ਡਿੱਠੀਆਂ...!!! #a lways #m issing #u .

ਕਿੰਨਾ ਅਲੱਗ ਅੰਦਾਜ਼ ਆ, ਇਸ ਦੁਨੀਆ ਦਾ, ਪਿਆਰ ਕਰਨ ਦਾ... ਰੋਜ਼ ਨਵਾਂ ਜ਼ਖਮ ਦੇ ਕੇ ਕਹਿੰਦੀ ਆ, "ਆਪਣਾ ਖਿਆਲ ਰੱਖੀੰ”...!!! #a lways #m issing #u .

__ਨਾ ਖਾਉ ਕਸਮਾਂ ਸਾਰੀ ਜ਼ਿੰਦਗੀ ਸਾਥ ਨਿਭਾਉਣ ਦੀਆਂ...
___ਅਸੀਂ ਤਾਂ "ਬੇਗੈਰਤ ਸਾਹਵਾਂ" ਨੂੰ ਵੀ ਜੁਦਾ ਹੁੰਦੇ ਦੇਖਿਆ ਆ..!!! #a lways #m issing #u .

_ਅਮੀਰੀ- ਗ਼ਰੀਬੀ ਦਾ ਨਹੀਂ ਕੋਈ ਫ਼ਰਕ ਪੈਂਦਾ...
__ਬੰਦੇ ‘ਚ ਅਣਖ਼ ਤੇ ਜ਼ਮੀਰ ਹੋਣਾ ਜ਼ਰੂਰ ਚਾਹੀਦਾ...
___ਕੱਲਿਆਂ ਦਾ ਲੱਗਦਾ ਨਾ ਚਿੱਤ ਬੱਲਿਆ...
____ਇਕ-ਅੱਧਾ ਦੁਸ਼ਮਣ ਤਾਂ ਜ਼ਰੂਰ ਚਾਹੀਦਾ...!!! #a lways #m issing #u .

__ ਮੁੱਦਤ ਬਾਅਦ ਜੇ ਮਿਲੇਂ, ਤਾਂ ਪਹਿਚਾਣ ਲਵੀਂ... ___ਕਿਉਂਕਿ, ਖੰਡਰ ਹੋਈਆਂ ਇਮਾਰਤਾਂ ਦੇ ਸਿਰਨਾਵੇਂ ਨਹੀਂ ਹੁੰਦੇ...!!! #a lways #m issing #u

_ਬਹੁਤ ਭੀੜ੍ਹ ਹੈ ਮੁਹੱਬਤ ਦੇ ਇਸ ਸ਼ਹਿਰ ‘ਚ...
__ਜੋ ਇੱਕ ਵਾਰ ਵਿੱਛੜ ਗਿਆ, “ਉਹ ਬੇਗੈਰਤ” ਦੁਬਾਰਾ ਨਹੀ ਮਿਲਦਾ...!!! #a lways #m issing #u

__ਮੈਂ ਅੱਜ ਵੀ ਉਹੀ ਹਾਂ, ਬਸ ਜ਼ਰਾ ਠਿਕਾਣਾ ਬਦਲ ਲਿਆ ਹੈ...
___"ਉਸ ਬੇਗੈਰਤ" ਦੇ ਦਿਲ 'ਚੋਂ ਨਿਕਲ ਕੇ, ਹੁਣ ਖ਼ੁਦ 'ਚ ਹੀ ਰਹਿੰਦਾ ਹਾਂ...!!! #a lways #m issing #u

__ਛੱਡ ਇਹ ਗੱਲਾਂ ਕਿ ਮਿਲੇ ਜ਼ਖਮ ਨੇ, ਕਿੱਥੋਂ - ਕਿੱਥੋਂ ਸਾਨੂੰ....
___ਜ਼ਿੰਦਗੀ ਬਸ ਇੰਨਾ ਦੱਸ, ਕਿ ਕਿੰਨਾ ਸਫ਼ਰ ਬਾਕੀ ਆ ਮੇਰਾ... #a lways #m issing #u .

_ਸਿਮਟਦੇ ਜਾ ਰਹੇ ਨੇ...
__ਦਿਲ ਤੇ ਜ਼ਜ਼ਬਾਤਾਂ ਦੇ ਰਿਸ਼ਤੇ...
___ਸੌਦਾ ਕਰਨ ‘ਚ ਜੋ ਮਾਹਿਰ ਹੈ...
_____ਅੱਜ ਬਸ, ਉਹੀ ਕਾਮਯਾਬ ਹੈ...!!!
#a lways #m issing #u

It was really having a great fun with u all my loving schoolmates ( “Yaar Anmulle” ). Really felt so glad to get together after so long.. Miss u yaaro..😘 & hope to see u soon, again..👍🏻 #a lways #m issing #u

ਵਕਤ ਸਿਖਾ ਹੀ ਦਿੰਦਾ ਹੈ, ਜੀਣ ਦਾ ਹੁਨਰ...!!! ਫਿਰ ਕੀ ਉਮੀਦਾਂ, ਕੀ ਅਹਿਸਾਸ, ਕੀ ਲਕੀਰਾਂ...!!! #a lways #m issing #u

Hashtags mais populares do Instagram