ammy_official_ ammy_official_

94 posts   25,343 followers   88 followings

FB:-Ammy NSUI✌  ↪SARDARI or NOTHING ELSE.🚨 ↪Wish me on:- 22 July🎁 ↪PB05🏡⏩PB02🎓⏩PB11📖 ↪GNDU⏩PUNJABI UNI ↪Love Photography 📷 ↪Muchhan Wala SARDAR 〰 ↪✌ehli Janta

ਪੱਤੇ ਉਡ ਉਡ ਕੇ ਜਾ ਮਿਲੇ ,ਹਵਾਵਾਂ ਵਿੱਚ|
ਹੁਣ ਨਾ ਰਹੀਆਂ ਛਾਵਾਂ ,ਤੇਰੀਆਂ ਰਾਹਵਾਂ ਵਿੱਚ|
ਥੱਲ ਤੋਂ ਵਧ ਕੇ ਜੰਗਲ ਵਿੱਚ ਤਨਹਾਈ ਹੈ, ਅਪਣਾ ਸਾਯਾ ਗੁੰਮ ਕਰ ਬੈਠਾਂ , ਛਾਵਾਂ ਚ |
ਖ਼ੰਜਰ ਵਾਗੂੰ ਦਿਨੇ ਥਕੇਵਾਂ , ਰੜਕ ਰਿਹੈ, ਧਾਰ ਜਿਹੀ ਸੂਰਤ ਸੀ ਰਾਤੀਂ , ਬਾਵਾਂ ਵਿਚ |
ਤੂੰਂ ਕਿਹੜੀ ਹੋਣੀ ਨੂੰਂ , ਅਣਹੋਣੀ ਸਮਝੇਂ , ਤੋਤੇ ਵੀ ਹੁਣ ਉਡਦੇ ਰਲ ਕੇ ਕਾਵਾਂ ਵਿਚ |
ਸਿਰ ਤੋਂ ਪੈਰਾਂ ਤੀਕਰ ਅੱਖਾਂ ਬਣ ਜਾਵਾਂ ,
ਧੂੜ ਜਿਹੀ ਜਦ ਉਡਦੀ ਵੇਖਾਂ ਰਾਵਾਂ ਵਿਚ |
ਡਾ. ਜਗਤਾਰ..........#turban #turbanstyle#swag#insta#instagoods#photography#photographer#postpatialashahipagg #dress#sense#photoshoot #sirra #shoutout #mustaches#ghaint#Love#contrast #Luv u all #wmk 🙏

ਯਾਰੀਆਂ ਚ ਮੈਡਲ ਹੀ ਪਏ ਨੇ
ਆਸ਼ਕੀ ਚ ਲਈਆਂ ਨੀ ਟਰਾਫੀਆਂ ॥
Thanku so much bro #Great Artwork #Huge respect nd love @satpreet Singh.#sardari #mustache #turban #patialashahi #pagg #amritsarshahi #swag #insta#instagood#turbanstyle#swag#photography#photographer#postpatialashahipagg#dress#sense#photoshoot#sirra#shoutout#mustaches#
ghaint#Love#contrast #Luv u all #wmk 🙏#ammy_official_

ਰੱਖੇ ਮੁੱਢ ਤੋਂ ਅਸੂਲ #kaim 🤘🏻ਨੇ #ਬਹੁਤਾ ਕਿਸੇ 👱🏻ਨੂੰ ਨਾ #ਸਿਰ🙆🏻‍♂ ਚਾੜਦੇ,
ਬਸ #ਹੁਣ 👬ਉਹਨਾਂ ਉੁਤੋ ਜਿੰਦ #ਵਾਰੀਏ ਜਿਹੜੇ #ਯਾਰੀਂ ਦਾ ਨੇ ਮੁੱਲ #ਤਾਰਦੇ...!!
#elsueño
@jeet_singhh_
@upkar_ramgarhia_ @diljitdosanjh#turbanstyle#swag#insta#instagoods#photography#photographer#postpatialashahipagg #dress#sense#photoshoot #sirra #shoutout #mustaches#ghaint#Love#contrast #Luv u all #wmk 🙏

ਕਿਵੇਂ ਹੱਡ ਪੋਲੇ ਹੁੰਦੇਂ ਵੇਖੀ ਚੱਲ ਨੀ ਤੂੰਂ ਇੱਕ ਪਾਸੇ ਖੱੜ੍ਹ ਕੇ,
ਜੱਦੋਂ ਮੁੱਛ ਦਾ ਸਵਾਲ ਆਜੇ ਫੇਰ ਜੱਟ ਲੈ ਲੈਂਦੇ ਹੱਕ ਅੱੜਕੇ ||#sardar #sardari #turban #patialashahi #sira #dress #ghaint #wardrobe #combination #photography #phtographer#ammy_official_#diljitdosanjh #wmk

It doesn’t matter what others think about it, but it really matters what you think about yourself. So, that’s why when I saw myself in the mirror I don’t feel regret because I meet the same person, whom I represent myself to others. Be the real version of yourself and feel proud (Written By My sister )
#sardar #sardari #turban #patialashahi #sira #dress #ghaint #wardrobe #combination #photography #phtographer#ammy_official_#diljitdosanjh #elsuneo #colourful vibrations

ਜ਼ਿੰਦਗੀ ਨੂੰ ਖੁਸ਼ ਰੱਖਣ ਦਾ ਕੋਈ ਨਾਂ ਕੋਈ ਤਰੀਕਾ ਜ਼ਰੂਰ ਲੱਭੋ Thanku so much Bro @babbu_birdi_rori prmatma Hor trakiyan bkshe New Art work Huge love and to all of u 💖

Your wish made my day sweet doll #jindkaur nd thanku so much with huge respect and love @mr_mrs_sandhu1

Most Popular Instagram Hashtags