akash786_ akash786_

38 posts   548 followers   330 followings

LuDhiane Vala AkAsh  ✌ehli Janta Fan off Jeff Seid💪💪 Cake murder on 16 jan🍷🍷🎂 Siree de Graribaaz✌✌

##@_inder_singh_ ##@luvv__786 Kitho goli lang jugi hikkan paad ke Yaar bulletproof jo kareeb hunde ne,

ਉਸ ਮਾਲਕ ਦੀਆਂ ਸਿਰਾ ਤੇ 🙏 ਮਿਹਰਾਂ ਨੇ
ਦਿਨ ਰਾਤ ਸ਼ੁਕਰਾਨਾ 😇 ਕਰਦੇ ਆ
ਚੁੱਪ 😊 ਰਹਿਣਾ ਸਾਡੀ ਆਦਤ ਏ
ਐ ਨਾ ਸਮਝੀ ❌ ਕਿਸੇ ਤੋਂ ਡਰਦੇ 💪

ਕਿਥੋਂ ਘਾਹ ਦੀਆਂ ਤਿੜਾਂ ਨਾਲ ਸ਼ੇਰ ਬੰਨੇ ਜਾਂਦੇ।
ਐਵੇਂ ਗਿੱਦੜਾਂ ਦਾ ਟੋਲਾ ਭੁੱਲੀ ਫਿਰਦਾ ਓਕਾਤ ਨੀ।

😎ਸ਼ੋਕੀਨੀ ਵਿੱਚ ਰਹਿੰਦੇ ਆ ਸਕੀਮਾਂ ਵਿੱਚ ਨਹੀਂ।
💪ਰੋਹਬ ਜਿੰਦਗੀ ਚ' ਰੱਖੀ ਦਾ ਡਰੀਮਾਂ ਵਿੱਚ ਨਹੀਂ।

ਹਵਾ ਚ ਨੀ ਉੱਡ ਦੇ ਧਰਤੀ ਤੇ ਰਹਿਨੇ । ਆ
ਮੱਚਦੇ ਬਥੇਰੇ ਆ ਸਵਾਦ ਅਸੀਂ ਲੈਨੇ ਆ। 😎@daman302

ਰੱਬ 🕌ਦੀ ਮਾਰ ਹੇਠਾਂ ਆਜੀਏ ਵੱਖਰੀ ਗੱਲ ਆ.. 🌾ਉਂਝ ਕਿਥੇ ਦੱਬ ਦੇ ਆ🤗🤗ਬਾਬਾ ਸੁੱਖ ਰੱਖੇ।।

ਲਾਉਦੇਂ ਨਹੀਂਉ ਬਾਜੀਆਂ ਗਿਦੜਾਂ ਦੀ ਹੇੜ ਤੇ 
ਮਿਤਰਾਂ ਨੂੰ ਚੱਸਕੇ ਆ ਸਾਨਾਂ ਵਾਲੇ ਭੇੜ ਦੇ 👊

ਲੋਕਾਂ ਦੀਆਂ ਸੋਚਾਂ ਨਾਲੋ ਉੱਚੇ ਹੌਂਸਲੇ . 
ਨਾ ਡਰ ਮੌਤ ਦਾ, ਨਾ ਰੱਖੇ ਯਾਰ ਖੋਖਲੇ

🔥♠🔥 ##karanaujla

ਕਿਸੇ ਨੂੰ #ਖਰੀਦਣਾ ਨੀ 👍
ਕਿਸੇ ਅੱਗੇ ਵਿਕਣਾ ਨੀ 👎
ਸਦਾ ੲਿਹੋ ਜਿਹੇ ਰੱਖ ਕੇ 💪#ਅਸੂਲ ਚੱਲੀਏ।

🗡ਮੁਕਾਬਲੇ ਦੀਆਂ ਗੱਲਾਂ ਛੱਡ ਦੇ ਕਾਕਾ ।।♠

Most Popular Instagram Hashtags