[PR] Gain and Get More Likes and Followers on Instagram.

a_lyrical a_lyrical

177 posts   1,552 followers   328 followings

Writer🤔No..Jus Creatve Mind  ਪਿਆਰ ਕੱਲੇ "ਮਾਪੇ"😍 ਕੱਲੇ ਰਹਿਣੇ ਆ,ਕੱਲੇ ਰਹਿਣਾ ਨਾ ਰੋਬ ਸਿਹਾ,ਤੇ ਨਾ ਸਹਿਣਾ🙌 ਸ਼ਕਲ🙅ਸੋਚ👌 ਮੇਰੇ ਲਈ ਸਵਰਗ ਜੇਹਾ ਮੇਰਾ ਪਿੰਡ"ਸਿਬੀਆਂ"😍 ਪਾਗਲ ਬੰਦਾ😂 ਸ਼ੇਰਦਿਲ💪

ਅੱਜ ਗੱਲ ਕਰਾਂ ਉਸ ਸੂਰਮੇ ਦੀ, ਜੋ ਦੇਸ਼ ਲਈ ਕੁਰਬਾਨ ਹੋਇਆ,
ਓਹਦੇ ਨਾਲ ਦੋ ਹੋਰ ਸੀ ਸਾਥੀ, ਜਿਨ੍ਹਾਂ ਸਿਰ ‘ਤੇ ਭਾਰਤ ਮਹਾਨ ਹੋਇਆ,
ਛੱਡਕੇ ਲਾਹੌਰ ਵਸਗਿਆ ਕਾਨਪੁਰ ਜਾਕੇ, ਕਾਕੋਰੀ ਗੱਡੀ ‘ਚ ਮਾਰੇ ਫੇਰ ਡਾਕੇ, ਦੁਸਹਿਰੇ ‘ਚ ਬੰਬ ਸਿੱਟਣ ਦਾ ਲੱਗਿਆ ਸੀ ਦੋਸ਼,
ਦੇਖ ਕੇ ਸੂਰਮੇ ਨੂੰ,ਅੰਗਰੇਜ਼ ਹੁੰਦੇ ਸੀ ਮਦਹੋਸ਼,
ਬੰਦ ਕਰਿਆ ਸੂਰਮੇ ਨੂੰ ਵਿੱਚ ਚਾਰ ਦੀਵਾਰਾਂ, ਕਰਾ ਲਈ ਜਮਾਨਤ ਪੈਸੇ ਦੇਕੇ ਕਈ ਹਜ਼ਾਰਾਂ, ਨੌਜਵਾਨ ਭਾਰਤ ਸਭਾ ਦੀ ਰੱਖਕੇ ਨੀਂਹ ਸੂਰਮਾ, ਜੁੜ ਗਿਆ ਵਿੱਚ ਸੰਘਰਸ਼ ਦੇ ਆਕੇ, ਕੱਠੇ ਕਰਕੇ ਸਭ ਜਵਾਨਾਂ ਨੂੰ, ਗੱਲ ਸਮਝਾਈ ਸੀ ਨਾਲ ਬਿਠਾਕੇ, ਜੇ ਚਲਣਾ ਮੇਰੇ ਨਾਲ ਉਹ ਵੀਰੋ, ਤਾਂ ਛੱਡਣਾ ਪਉ ਘਰ ਬਾਰ,
ਮੂਹਰੇ ਹਿੱਕ ਕਰਕੇ,ਸਹਿਣਾ ਪਉ ਅੰਗਰੇਜਾਂ ਦਾ ਹਰ ਵਾਰ,
ਸਾਰੇ ਸੂਰਮਿਆਂ ਨੇ ਕੱਠੇ ਹੋਕੇ, ਬਦਲਾ ਲੈਣ ਦੀ ਸੌਂਹ ਸੀ ਖਾ ਲਈ,
ਲਾਲਾ ਲਾਜਪਤ ਨੂੰ ਮਾਰਿਆ ਜੀਹਨੇ, ਓਹਦੀ ਮੌਤ ਸੀ ਦਿਮਾਗ ‘ਚ ਬਿਠਾ ਲਈ,
ਰਾਜਗੁਰੂ ਨਾਲ ਮਿਲਕੇ,ਮਾਰਿਆ ਸੀ ਸਾਂਡਰਸ ਨੂੰ, ਚੰਦਰ ਸ਼ੇਖਰ ਵੀ ਸੀ ਉਹਨਾਂ ਦੇ ਨਾਲ,
ਦੇਖ ਕੇ ਹੱਲਾਸ਼ੇਰੀ ਯੋਧਿਆਂ ਦੀ, ਗੋਰਿਆਂ ਤੋਂ ਵਿੰਗਾ ਨਾ ਹੋਇਆ ਵਾਲ,
ਗੋਰਿਆਂ ਨੂੰ ਭਜਾਉਣ ਲਈ,ਤੇ ਸਰਕਾਰ ਨੂੰ ਜਗਾਉਣ ਲਈ,
ਦਿੱਲੀ ਅੰਬੈਸੀ ‘ਚ ਸਿੱਟੇ ਸੀ ਬੰਬ,
ਹੁਣ ਨਾਮ ਸੁਣਕੇ ਭਗਤ ਸਿੰਘ ਦਾ, ਗੋਰੇ ਵੀ ਜਾਂਦੇ ਸੀ ਕੰਬ,
ਸੂਰਮੇ ਹਿੱਕ ‘ਤੇ ਸਹਿੰਦੇ ਸੀ ਅੰਗਰੇਜਾਂ ਦੇ ਵਾਰ,
ਦਿੱਲੀ ਤੋਂ ਆਪਣੀ ਮਰਜ਼ੀ ਨਾਲ ਸੀ ਹੋਏ ਗਿਰਫ਼ਤਾਰ,
2 ਸਾਲ ਜੇਲ ਚ ਲਾਕੇ, ਅਖੀਰ ਹੋਏ ਸ਼ਹੀਦ ਸੂਰਮੇ, ਕਿਸੇ ਅੱਗੇ ਨਾ ਸਿਰ ਝੁਕਾਉਂਦੇ, ਨਾ ਕਰਦੇ ਕਿਸੇ ਦਾ ਦੀਦ ਸੂਰਮੇ, ਮੌਤ ਵੱਲ ਨੂੰ ਜਾਂਦੇ ਜਾਂਦੇ, ਉਹਨਾਂ ਗੀਤ ਦੇਸ਼ ਭਗਤੀ ਦਾ ਗਾਇਆ ਸੀ, ਖੁਸ਼ ਹੋਕੇ ਤਿੰਨਾਂ ਸੂਰਮਿਆਂ ਨੇ, ਮੌਤ ਨੂੰ ਚੁੰਮ ਕੇ ਗਲ ਨਾਲ ਲਾਇਆ ਸੀ, ਹੁਣ ਫੇਰ ਭਗਤ ਦੀ ਸਾਨੂੰ ਹੈ ਲੋੜ,
ਦੇਸ਼ ਵਿੱਚ ਆ ਗਏ ਨੇ ਬਹੁਤ ਸਾਰੇ ਕੋਹੜ,
ਭਗਤ ਹੁਰਾ ਨੇ ਜਵਾਨੀ ਦੇਸ਼ ਦੇ ਲੇਖੇ ਸੀ ਲਾਈ,
ਅੱਜ ਕੱਲ ਦੇ ਗੱਭਰੂ ਤਾਂ ਨਸ਼ਿਆਂ ‘ਚ ਜਵਾਨੀਆਂ ਜਾਂਦੇ ਨੇ ਮੁਕਾਈ,
ਇਹ ਭੁੱਲ ਗਏ ਨੇ ਮਾਪਿਆ ਦਾ ਕਰਨਾ ਸਤਿਕਾਰ,
ਇਹਨਾਂ ਨੇ ਦਸੋ ਕਿਥੋਂ ਜਾਨ ਦੇਣੀ ਵਾਰ..? ਭਗਤ ਸਿੰਘ ਵਰਗੇ ਨਾ ਰੋਜ਼ ਰੋਜ਼ ਜੰਮਦੇ ਨੇ, ਆਹ ਅੱਜ ਦੇ ਹੀਰ ਰਾਂਝੇ ਦਸੋ ਕਿਹੜੇ ਕੰਮ ਦੇ ਨੇ..? ਦੁੱਖ ਹੁੰਦਾ ਓਏ ਸਿਬੀਆਂ ਆਲਿਆ,
ਦੇਖ ਦੇਸ਼ ਦੇ ਹਾਲਾਤਾਂ ਨੂੰ, ਸਾਰੀ ਦੁਨੀਆਂ ਮਤਲਬੀ ਏਥੇ, ਕੋਈ ਨੀ ਸਮਝਦਾ ਕਿਸੇ ਦੇ ਜਜ਼ਬਾਤਾਂ ਨੂੰ, ਨਿਕੰਮੇ ਦਾ ਤਾਂ ਦਿਮਾਗ ਹੈ ਫਿਰਦਾ, ਤਾਹੀਂ ਕਰਦਾ ਸ਼ਹੀਦਾਂ ਨੂੰ ਯਾਦ,
ਉਹਨਾਂ ਦਾ ਦਿਨ ਕਦੇ ਭੁੱਲਦਾ ਨੀ, ਜਿੰਨ੍ਹਾਂ ਕਰਕੇ ਅੱਜ ਘੁੰਮਦੇ ਹਾਂ ਆਪਾਂ ਆਜ਼ਾਦ,
ਦਿਲ ‘ਚ ਵਸਦੇ ਸੂਰਮੇ ਤੇ ਰਹਿਣੇ ਸਦਾ ਆਬਾਦ,
ਓਹਨਾ ਨੂੰ ਕਦੇ ਭੁੱਲਦਾ ਨੀ, ਜਿੰਨ੍ਹਾਂ ਕਰਕੇ ਅੱਜ ਹੱਸਦੇ ਖੇਡ ਦੇ ਹਾਂ ਆਪਾਂ ਆਜ਼ਾਦ,
ਜਿਨ੍ਹਾਂ ਨੇ ਬਚਾਇਆ ਦੇਸ਼ ਦੀ ਜਵਾਨੀ ਨੂੰ ਹੋਣ ਤੋਂ ਬਰਬਾਦ।
#ਸਿਬੀਆਂ_ਆਲਾ

#ESCOBAR ਜੋ ਕਹਾਉਂਦੇ ਆਪ ਨੂੰ,
ਜੱਟ #TUPAC ਵਾਂਗੂ ਸਾਰੇ ਠੋਕ ਦੂ,
#STORM ਵਾਂਗੂ ਜਿਹੜੇ ਦੁਨੀਆਂ 'ਤੇ ਚੜ੍ਹਦੇ,
#ਸਿਬੀਆਂ_ਆਲਾ ਨੀ ਦੇਖੀਂ ਸਾਰੇ ਰੋਕ ਦੂ।🔥🔥💪
#ਸਰਾਂ😈

🙏🙏

Most Popular Instagram Hashtags