_the_punjab_lovers_ _the_punjab_lovers_

73 posts   279 followers   213 followings

The Punjab Lovers👳🏻  ਪੰਜਾਬੀ ਸਾਭਿਆਚਾਰ • Punjabi culture • ਆਪਣੀ ਸੋਹਣੀ ਤਸਵੀਰ📸ਤੇ ਫਿਲਮ🎥ਭੇਜੋ • Send/DM ur HD picture📸& videos🎥 • ਸਾਥ ਬਣਾਈ ਰੱਖੋ🙏🏻 • Keep supporting🙏🏻

ਇੱਕੋ ਧਰਤੀ, ਇੱਕੋ ਈ ਪੌਣ-ਪਾਣੀ
ਹਾੜ੍ਹਾ ਪਿਆਰ ਨਾ ਕਰਨੋਂ ਰੋਕ ਮੈਨੂੰ
ਜਿਹੜੇ ਪਾਰ ਸਰਹੱਦ ਲਹੌਰ ਬੈਠੇ
'ਵਾਜਾਂ ਮਾਰਦੇ ਸੋਹਣੇ ਲੋਕ ਮੈਨੂੰ~ ਰਾਣੀਤੱਤ~
اکو دھرتی، اکو ای پون-پانی
ہاڑھا پیار نہ کرنوں روک مینوں
جہڑے پار سرحد لاہور بیٹھے
'واجاں ماردے سوہنے لوک مینوں~ رانی تتّ~
#old#punjab#pyar#bhaichara#khatam#old#punjab#lovers#follow
@_the_punjab_lovers_

Most Popular Instagram Hashtags